ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਹੋਇਆ ਦਰਦਨਾਕ ਰੇਲ ਹਾਦਸੇ ਦੇ ਕਾਰਨ ਕਈ ਬੇਕਸੁਰ ਜਾਨਾਂ ਗਈਆ। ਦੱਸ ਦਈਏ ਕਿ ਇਸ ਦੁਸਹਿਰਾ ਦੇ ਸਮਾਰੋਹ ਵਿੱਚ ਨਵਜੋਤ ਕੋਰ ਸਿੱਧੂ ਮੁੱਖ ਮਹਿਮਾਨ ਦੇ ਵੱਜੋ ਸ਼ਾਮਿਲ ਹੋਈ ਸੀ।
https://www.youtube.com/watch?v=Ow_2orWjrrk
ਇਸ ਤੇ ਹਾਦਸੇ ਤੇ ਉਹਨਾਂ ਨੇ ਕਿਹਾ ਕਿ ਉਹ ਰਾਵਣ ਨੂੰ ਅੱਗ ਲਾ ਕੇ ਘਰ ਵਾਪਿਸ ਚਲੀ ਗਈ ਸੀ ਤੇ ਜਿਵੇ ਹੀ ਹਾਦਸੇ ਦੀ ਖਬਰ ਉਹਨਾਂ ਨੂੰ ਮਿਲੀ ਉਹ ਫਿਰ ਤੋਂ ਵਾਪਿਸ ਆ ਗਈ ਸੀ। ਨਾਲ ਹੀ ਉਹਨਾਂ ਨੇ ਆਪਣੇ ਬਚਾਅ ਲਈ ਰੇਲਵੇ ਪ੍ਰਸ਼ਾਸਨ ਤੇ ਵੀ ਸਵਾਲ ਚੁੱਕੇ ਤੇ ਨਾਲ ਹੀ ਉਹਨਾ ਇਹ ਵੀ ਕਿਹਾ ਕਿ ਇਸ ਥਾਂ ਤੇ ਹਰ ਸਾਲ ਦੁਸਹਿਰੇ ਦਾ ਤਿਉਹਾਨ ਮਨਾਇਆ ਜਾਦਾ ਹੈ।
