ਰੇਲ ਹਾਦਸੇ ਤੇ ਸਿੱਧੂ ਜੋੜਾ ਡਿਵਿਜ਼ਨਲ ਕਮਿਸ਼ਨਰ ਦੇ ਸਾਹਮਣੇ ਰੱਖ ਸਕਦਾ ਹੈ ਆਪਣਾ ਪੱਖ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਭਿਆਨਕ ਰੇਲ ਹਾਦਸੇ ਤੋਂ ਬਾਅਦ  ਜਾਂਚ ਕਮੀਸ਼ਨ ਨੇ ਪੰਜਾਬ ਕੈਬਨਿਟ ਮੰਤਨੀ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਨੂੰ ਸੰਮਨ ਭੇਜਿਆ। ਜਿਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਭਿਆਨਕ ਰੇਲ ਹਾਦਸੇ ਤੋਂ ਬਾਅਦ  ਜਾਂਚ ਕਮੀਸ਼ਨ ਨੇ ਪੰਜਾਬ ਕੈਬਨਿਟ ਮੰਤਨੀ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਨੂੰ ਸੰਮਨ ਭੇਜਿਆ। ਜਿਸ ਤੋਂ ਬਾਅਦ ਜਾਂਚ ਕਮੀਸ਼ਨ ਦੇ ਸਾਹਮਣੇ ਪੇਸ਼ ਹੋਕੇ ਸਿੱਧੂ ਜੋੜਾ ਡਿਵਿਜ਼ਨਲ ਕਮਿਸ਼ਨਰ ਦੇ ਰੇਲ ਹਾਦਸੇ ਦੇ ਨਾਲ ਜੁੜੇ ਆਪਣੇ ਪੱਖ ਰੱਖਣਗੇ ਤੇ ਨਾਲ ਹੀ ਆਪਣੀ ਸਫਾਈ ਵੀ ਰੱਖਣਗੇ।

https://www.facebook.com/LivingIndiaNewschannel/videos/2222426134749074

navjot kaur and navjot singh

ਨਾਲ ਹੀ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਜਾਂਚ ਕਮੀਸ਼ਨ ਦੇ ਸਾਹਮਣੇ ਸਿੱਧੂ ਜੋੜਾ ਕਿਸ ਤਰ੍ਹਾਂ ਦੀ ਸਫਾਈ ਰੱਖਦਾ ਹੈ ਇਹ ਦੇਖਣ ਵਾਲਾ ਹੋਏਗਾ। ਦੱਸ ਦਈਏ ਕਿ ਸਿੱਧੂ ਜੋੜੇ ਨੂੰ ਬੀ ਪੁਰਸ਼ਾਰਥ ਨੇ ਸੰਮਮ ਜਾਰੀ ਕੀਤਾ ਹੈ। ਅੰਮ੍ਰਿਤਸਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਵਿੱਚ ਕਰੀਬ 62 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਇਸ ਹਾਦਸੇ ਵਿੱਚ ਗੰਭੀਰ ਜਖਮੀ ਹੋ ਗਏ ਸੀ।

Leave a Reply

Your email address will not be published. Required fields are marked *