LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਿਲਾ ਨੇ ਨਰਾਤਿਆਂ ਵਿਚ ਜੀਭ ਕੱਟ ਕੇ ਮੰਦਰ ਵਿਚ ਚੜ੍ਹਾਈ, ਕਹਿੰਦੀ ਮਾਤਾ ਰਾਣੀ ਨੇ ਸੁਪਨੇ ਵਿਚ...

mandir reli

ਇਕ ਮਹਿਲਾ ਨੇ ਚਲਦੇ ਨਰਾਤਿਆਂ ਵਿਚ ਆਪਣੀ ਜੀਭ ਕੱਟ ਕੇ ਮਾਂ ਦੇ ਚਰਨਾਂ ਵਿਚ ਭੇਟ ਕਰ ਦਿੱਤੀ। ਉਕਤ ਮਹਿਲਾ ਦਾ ਨਾਂ ਕੁਸੁਮ ਹੈ। ਉਹ ਮਾਤਾ ਦੀ ਪਰਮ ਭਗਤ ਹੈ। ਨਰਾਤਿਆਂ ਵਿਚ ਉਹ ਹਰ ਦਿਨ ਵਰਤ ਰੱਖਦੀ ਹੈ। ਮੱਧ ਪ੍ਰਦੇਸ਼ ਜਬਲਪੁਰ ਦੇ ਗਵਾਰੀਘਾਟ ਥਾਣਾ ਖੇਤਰ ਦੇ ਗੌਰੀ ਘਾਟ ਦੀ ਰਹਿਣ ਵਾਲੀ ਕੁਸੁਮ ਬਾਈ ਪੂਰੇ ਰੀਤੀ-ਰਿਵਾਜਾਂ ਨਾਲ ਦੇਵੀ ਮਾਂ ਦੀ ਸੇਵਾ ਅਤੇ ਪੂਜਾ ਕਰਦੀ ਹੈ। ਅੱਜ ਦੇਵੀ ਮਾਂ ਦੀ ਸ਼ਰਧਾ ਵਿੱਚ ਉਨ੍ਹਾਂ ਨੇ ਬਲੇਡ ਨਾਲ ਆਪਣੀ ਜੀਭ ਕੱਟ ਕੇ ਘਰ ਦੇ ਬਣੇ ਮੰਦਰ ਵਿੱਚ ਚੜ੍ਹਾ ਦਿੱਤੀ।
ਕੁਸੁਮ ਚੌਧਰੀ ਕਹਿੰਦੀ ਸੀ ਕਿ ਉਸ ਨੇ ਮਾਂ ਦੁਰਗਾ ਨੂੰ ਸੁਪਨੇ ਵਿਚ ਦੇਖਿਆ ਸੀ। ਸੁਪਨੇ ਵਿਚ ਦੇਵੀ ਮਾਂ ਦੇ ਇੱਕ ਸ਼ਰਧਾਲੂ ਨੇ ਆਪਣੀ ਜੀਭ ਕੱਟ ਕੇ ਦੇਵੀ ਦੇ ਚਰਨਾਂ ਵਿੱਚ ਚੜ੍ਹਾ ਦਿੱਤੀ ਸੀ। ਇਸ ਤੋਂ ਬਾਅਦ ਔਰਤ ਘਰ ਵਿਚ ਬਣੇ ਮੰਦਰ ਕੋਲ ਲੇਟ ਗਈ। ਔਰਤ ਨੇ ਆਪਣੀ ਜੀਭ ਕੱਟਣ ਤੋਂ ਬਾਅਦ ਇਲਾਜ ਤੋਂ ਵੀ ਇਨਕਾਰ ਕਰ ਦਿੱਤਾ ਹੈ। ਪਰਿਵਾਰ ਅਤੇ ਆਲੇ-ਦੁਆਲੇ ਦੇ ਲੋਕ ਘਰ-ਘਰ ਬਣੇ ਮੰਦਰ ਦੇ ਬਾਹਰ ਭਜਨ-ਕੀਰਤਨ ਕਰਦੇ ਰਹੇ।

In The Market