ਨਵੀਂ ਦਿੱਲੀ- ਇਕ 3 ਸਾਲ ਦੀ ਬੱਚੀ ਸੜਕ 'ਤੇ ਖੇਡ ਰਹੀ ਸੀ ਜਦੋਂ ਇਕ ਬਾਂਦਰ ਨੇ ਉਸ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ। ਜੇ ਇਹ ਫੁਟੇਜ ਕੋਈ ਦੇਖੇ ਤਾਂ ਲੱਗਦਾ ਹੈ ਕਿ ਬੱਚੀ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਘਰ ਦੇ ਬਾਹਰ ਸੜਕ 'ਤੇ ਖੇਡ ਰਹੀ ਤਿੰਨ ਸਾਲਾ ਮਾਸੂਮ ਬੱਚੀ ਨੂੰ ਬਾਂਦਰ ਖਿੱਚ ਕੇ ਲੈ ਗਿਆ। ਇਹ ਘਟਨਾ 19 ਅਪ੍ਰੈਲ ਨੂੰ ਵਾਪਰੀ ਤੇ ਸੀਸੀਟੀਵੀ ਵਿਚ ਕੈਦ...। ਇਸ ਤੋਂ ਬਾਅਦ ਲਿਊ ਨਾਂ ਦੇ ਵਿਅਕਤੀ ਨੇ ਇਸ ਬੱਚੀ ਦੀ ਜਾਨ ਬਚਾਈ। ਲਿਊ ਮੁਤਾਬਕ ਲੜਕੀ ਚੀਕ ਰਹੀ ਸੀ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚ ਗਿਆ।
Also Read: ਪੰਜਾਬ ਸਰਕਾਰ ਵਲੋਂ IAS ਤੇ PCS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ, ਦੇਖੋ ਸੂਚੀ
Shocking moment toddler is rescued from a wild monkey in China pic.twitter.com/aXtFH4l2OX
— The Sun (@TheSun) April 21, 2022
ਸਾਹਮਣੇ ਆਈ ਸੀਸੀਟੀਵੀ ਫੁਟੇਜ ਮੁਤਾਬਕ 3 ਸਾਲ ਦੀ ਮਾਸੂਮ ਬੱਚੀ ਆਪਣੇ ਘਰ ਦੇ ਬਾਹਰ ਸੜਕ 'ਤੇ ਆਪਣੇ ਸਕੂਟਰ ਨਾਲ ਖੇਡ ਰਹੀ ਸੀ ਪਰ ਤਦ ਇਕ ਬਾਂਦਰ ਆਇਆ ਤੇ ਬੱਚੀ ਨੂੰ ਚਪਟਾ ਮਾਰਿਆ। ਇਸ ਤੋਂ ਬਾਅਦ ਮਾਸੂਮ ਬੱਚੀ ਨੂੰ ਖਿੱਚ ਹੈ ਪਰ ਲਿਊ ਨਾਂ ਦਾ ਵਿਅਕਤੀ ਬੱਚੀ ਨੂੰ ਬਚਾਅ ਲੈਂਦਾ ਹੈ।
Also Read: ਦਿੱਲੀ ਸਰਕਾਰ ਦੀ ਕੋਰੋਨਾ 'ਤੇ ਸਖਤਾਈ, ਮਾਸਕ ਨਾ ਪਾਉਣ 'ਤੇ ਲੱਗੇਗਾ 500 ਰੁਪਏ ਦਾ ਜ਼ੁਰਮਾਨਾ
ਬਾਂਦਰ ਦੀ ਭਾਲ ਜਾਰੀ
ਰਿਪੋਰਟ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਇਹ ਬਾਂਦਰ ਨੇੜਲੇ ਪਹਾੜ ਤੋਂ 40-50 ਫੁੱਟ ਹੇਠਾਂ ਆ ਗਿਆ ਸੀ। ਪੁਲਿਸ, ਜੰਗਲਾਤ ਵਿਭਾਗ ਤੇ ਪਿੰਡ ਦੀ ਸਥਾਨਿਕ ਕਮੰਟੀ ਇਸ ਜੰਗਲੀ ਬਾਂਦਰ ਦੀ ਤਲਾਸ਼ ਕਰ ਰਹੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Punjab-Haryana Weather Update: पंजाब-हरियाणा में ठंड ने दी दस्तक; 7 दिनों तक शुष्क रहेगा मौसम, जानिए अपने शहर का हाल
Aaj ka rashifal: आज के दिन मीन समेत ये राशि वाले पाएंगे आर्थिक लाभ, जानें अन्य राशियों का हाल
Punjab News: पंजाब परीक्षा केंद्रों और नोडल केंद्रों के आसपास धारा 144 लागू