LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਨ੍ਹਾਂ 10 ਡੇਟਿੰਗ ਐਪਸ 'ਤੇ ਭਾਰਤੀ ਸਭ ਤੋਂ ਜ਼ਿਆਦਾ ਹਨ ਐਕਟਿਵ

app5869325

Dating Apps News: ਅਸੀਂ ਤੁਹਾਨੂੰ ਭਾਰਤ ਦੀਆਂ ਕੁਝ ਮਸ਼ਹੂਰ ਡੇਟਿੰਗ ਐਪਸ ਬਾਰੇ ਦੱਸਣ ਜਾ ਰਹੇ ਹਾਂ। ਹਾਲਾਂਕਿ, ਇਨ੍ਹਾਂ ਐਪਸ 'ਤੇ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੀ ਅਸਲ ਪਛਾਣ ਛੁਪਾਉਂਦੇ ਹਨ ਅਤੇ ਨਕਲੀ ਅੰਦਾਜ਼ ਵਿਚ ਗੱਲ ਕਰਦੇ ਹਨ।

Tinder Dating Apps

ਟਿੰਡਰ ਡੇਟਿੰਗ ਐਪ ਨਾ ਸਿਰਫ ਭਾਰਤ ਵਿੱਚ ਮਸ਼ਹੂਰ ਹੈ ਬਲਕਿ ਇਹ ਦੁਨੀਆ ਭਰ ਦੇ ਦੂਜੇ ਦੇਸ਼ਾਂ ਵਿੱਚ ਵੀ ਪ੍ਰਸਿੱਧ ਹੈ। ਇਸ ਐਪ ਵਿੱਚ, ਲੋਕ ਖੱਬੇ ਅਤੇ ਸੱਜੇ ਸਵਾਈਪ ਦੀ ਵਰਤੋਂ ਕਰਕੇ ਨਵੇਂ ਲੋਕਾਂ ਨਾਲ ਜੁੜਦੇ ਹਨ। ਟਿੰਡਰ 'ਤੇ ਹਰ ਰੋਜ਼ 26 ਮਿਲੀਅਨ ਤੋਂ ਵੱਧ ਮੈਚ ਹੁੰਦੇ ਹਨ। ਭਾਵ ਲੋਕ ਇੱਕ ਦੂਜੇ ਨਾਲ ਜੁੜਦੇ ਹਨ।

Bumble Dating Apps

Bumble Dating Apps ਪੂਰੇ ਭਾਰਤ ਵਿੱਚ ਲੋਕ ਪ੍ਰਿਅ ਹੈ। ਇਸ ਐਪ ਦੁਆਰਾ ਲੋਕ ਇਕ ਦੂਜੇ ਨਾਲ ਮਿਲਦੇ ਹਨ। ਜਿਆਦਾਤਰ ਲੋਕਾਂ ਦੇ ਦਿਲ ਉੱਤੇ ਇਹ ਐਪ ਰਾਜ ਕਰਦੀ ਹੈ।

Hinge  Dating Apps

ਭਾਰਤੀ ਲੋਕ Hinge  Dating Apps ਨੂੰ ਡੇਟ ਲਈ ਵਰਤਦੇ ਹਨ। ਐਪ ਯੂਜਸਰ ਦਾ ਕਹਿਣਾ ਹੈ ਕਿ ਇਸ ਐਪ ਉੱਤੇ ਸਭ ਕੁਝ ਸੇਫ ਰਹਿੰਦਾ ਹੈ। ਕਈ ਲੋਕ ਇਨ੍ਹਾਂ ਐਪ ਦੁਆਰਾ ਧੋਖਾਧੜੀ ਦਾ ਸ਼ਿਕਾਰ ਵੀ ਹੁੰਦੇ ਹਨ।

 Happn Dating Apps

 Happn Dating Apps ਨਾਲ ਨੇੜਲੇ ਪ੍ਰੋਫਾਈਲਾਂ ਨੂੰ ਦਿਖਾਉਂਦਾ ਹੈ ਅਤੇ ਇਸ ਦੁਆਰਾ ਦੋਸਤੀ ਕਰਦੇ ਹਨ ਅਤੇ ਡੇਟ ਕਰਦੇ ਹਨ।

Aisle Dating Apps

ਆਈਜ਼ਲ ਦੁਨੀਆ ਭਰ ਦੇ ਭਾਰਤੀ ਜਾਂ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਨੂੰ ਇੱਕ ਅਜਿਹਾ ਭਾਈਚਾਰਾ ਬਣਾਉਣ ਲਈ ਜੋੜਦਾ ਹੈ ਜੋ ਲੰਬੇ ਸਮੇਂ ਤੱਕ ਚੱਲਣ ਵਾਲੇ ਸਬੰਧਾਂ ਵਿੱਚ ਵਿਸ਼ਵਾਸ ਰੱਖਦਾ ਹੈ। ਇਸ ਐਪ ਨੂੰ ਵਧੇਰੇ ਪਸੰਦ ਕੀਤਾ ਜਾਂਦਾ ਹੈ।

ਇਨ੍ਹਾਂ ਤੋਂ ਇਲਾਵਾ Bado ਅਤੇ OKCUPID ਭਾਰਤ ਵਿੱਚ ਵੱਡੇ ਪੱਧਰ 'ਤੇ ਵਰਤੇ ਜਾਂਦੇ ਹਨ। ਇਨ੍ਹਾਂ ਐਪਸ 'ਚ ਲੋਕ ਪਰਸਨੈਲਿਟੀ ਦੇ ਹਿਸਾਬ ਨਾਲ ਇਕ-ਦੂਜੇ ਨਾਲ ਜੁੜਦੇ ਹਨ। ਇਹ ਸੱਚ ਹੈ ਕਿ, True madly, Woo ਅਤੇ Quack Quack ਵੀ ਭਾਰਤੀਆਂ ਦੁਆਰਾ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ।

ਨੋਟ- ਇਸ ਆਰਟੀਕਲ ਵਿੱਚ ਸਿਰਫ ਸਰੋਤਾਂ ਤੋਂ ਇੱਕਠੀ ਕੀਤੀ ਗਈ ਜਾਣਕਾਰੀ ਹੈ। ਜੇਕਰ ਤੁਸੀਂ ਇਨ੍ਹਾਂ ਐਪਸ ਦੀ ਵਰਤੋਂ ਕਰਦੇ ਹੋ ਤਾਂ ਇਨ੍ਹਾਂ ਦੀ ਵਰਤੋਂ ਸਾਵਧਾਨੀ ਨਾਲ ਕਰੋ ਕਿਉਂਕਿ ਹਾਲ ਹੀ 'ਚ ਕਈ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ, ਜਿੱਥੇ ਲੋਕ ਇਨ੍ਹਾਂ ਐਪਸ 'ਚ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਜੇਕਰ ਤੁਹਾਡਾ ਪ੍ਰੋਫਾਈਲ ਕਿਸੇ ਨਾਲ ਮੇਲ ਖਾਂਦਾ ਹੈ, ਤਾਂ ਪਹਿਲਾਂ ਉਸ ਵਿਅਕਤੀ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ ਅਤੇ ਫਿਰ ਕਿਸੇ ਨੂੰ ਡੇਟ ਕਰੋ।

 

 

In The Market