ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਵਿਚਾਲੇ ਹੁਣ ਹਿਮਾਚਲ ਵਿਚ ਭੂਚਾਲ ਦੇ ਝਟਕੇ

ਸ਼ਿਮਲਾ (ਇੰਟ.)- ਹਿਮਾਚਲ (Himachal) ਦੇ ਸ਼ਿਮਲਾ (Shimla) ਵਿਚ ਸਵੇਰੇ 8 ਵਜੇ ਦੇ ਕਰੀਬ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਭਾਗ (Meteorological Department) ਦੇ…

ਸ਼ਿਮਲਾ (ਇੰਟ.)- ਹਿਮਾਚਲ (Himachal) ਦੇ ਸ਼ਿਮਲਾ (Shimla) ਵਿਚ ਸਵੇਰੇ 8 ਵਜੇ ਦੇ ਕਰੀਬ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਭਾਗ (Meteorological Department) ਦੇ ਸ਼ਿਮਲਾ ਕੇਂਦਰ (Shimla Center) ਨੇ ਇਸ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਜਾਨਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਜਾਣਕਾਰੀ ਮੁਤਾਬਕ 7-58 ‘ਤੇ ਭੂਚਾਲ ਆਇਆ। ਰਿਕਟਰ ਸਕੇਲ (Richter scale) ‘ਤੇ ਇਸ ਦੀ ਤੀਬਰਤਾ 2.8 ਮਾਪੀ ਗਈ ਹੈ। ਜਾਨਮਾਲ ਦਾ ਨੁਕਸਾਨ ਨਹੀਂ ਹੋਇਆ ਹੈ। ਉਥੇ ਹੀ ਹਲਕੀ ਤੀਬਰਤਾ ਹੋਣ ਕਾਰਣ ਲੋਕਾਂ ਨੂੰ ਇਹ ਝਟਕੇ ਮਹਿਸੂਸ ਨਹੀਂ ਹੋਏ ਹਨ। ਭੂਚਾਲ ਦਾ ਕੇਂਦਰ ਸ਼ਿਮਲਾ ਤੋਂ 10 ਕਿਲੋਮੀਟਰ ਦੂਰ ਦੱਸੀ ਜਾ ਰਹੀ ਹੈ। ਉਥੇ ਹੀ ਬੁੱਧਵਾਰ ਨੂੰ ਕਿੰਨੌਰ (Kinnaur) ਸਥਿਤ ਨਿਗੁਲਸਾਰੀ ਤੋਂ ਦੋ ਕਿਲੋਮੀਟਰ ਪਹਿਲਾਂ ਰਾਮਪੁਰ ਵਲੋਂ ਅਚਾਨਕ ਹੋਈ ਲੈਂਡਸਲਾਈਡ ਹੇਠ ਮਲਬੇ ਹੇਠਾਂ ਬਸ ਦੱਬਣ ਨਾਲ ਵੱਡਾ ਹਾਦਸਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਅਜੇ ਵੀ ਬਸ ਮਲਬੇ ਵਿਚ ਹੀ ਦਬੀ ਹੋਈ ਹੈ।

earthquake-logo - Bhatkallys.com

Read more- 73 ਸਾਲ ਪਹਿਲਾਂ ਭਾਰਤੀ ਟੀਮ ਨੇ ਲੰਡਨ ਓਲੰਪਿਕ ‘ਚ ਰਚਿਆ ਸੀ ਇਤਿਹਾਸ, 4-0 ਨਾਲ ਜਿੱਤਿਆ ਸੀ ਫਾਈਨਲ

ਉਥੇ ਹੀ ਬਚਾਅ ਟੀਮ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਵਿਚ ਜੁੱਟ ਗਈ ਹੈ। ਹੁਣ ਤੱਕ 13 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਹੈ। ਉਥੇ ਹੀ 13 ਲੋਕਾਂ ਦੀ ਹਾਦਸੇ ਵਿਚ ਮੌਤ ਹੋ ਚੁੱਕੀ ਹੈ। ਇਸ ਵਿਚੋਂ 10 ਲਾਸ਼ਾਂ ਕਲ ਮਿਲੀਆਂ ਸਨ। ਉਥੇ ਹੀ 3 ਲਾਸ਼ਾਂ ਆਈ.ਟੀ.ਬੀ.ਪੀ. ਨੂੰ ਅੱਜ ਰੈਸਕਿਊ ਆਪ੍ਰੇਸ਼ਨ ਦੌਰਾਨ ਮਿਲੀਆਂ ਹਨ। ਦੱਸ ਦਈਏ ਕਿ ਹਿਮਾਚਲ ਵਿਚ ਸਭ ਤੋਂ ਜ਼ਿਆਦਾ ਭੂਚਾਲ ਚੰਬਾ ਜ਼ਿਲੇ ਵਿਚ ਆਉਂਦੇ ਹਨ। ਇਸ ਤੋਂ ਬਾਅਦ ਕਿੰਨੌਰ, ਸ਼ਿਮਲਾ, ਬਿਲਾਸਪੁਰ ਅਤੇ ਮੰਡੀ ਸੰਵੇਦਨਸ਼ੀਲ ਜ਼ੋਨ ਵਿਚ ਹੈ। ਸ਼ਿਮਲਾ ਜ਼ਿਲੇ ਨੂੰ ਲੈ ਕੇ ਵੀ ਚਿਤਾਵਨੀ ਦਿੱਤੀ ਗਈ ਸੀ ਕਿ ਇਹ ਸ਼ਹਿਰ ਭੂਚਾਲ ਵਰਗੀ ਆਪਦਾ ਲਈ ਤਿਆਰ ਨਹੀਂ ਹਨ। ਇਸ ਤੋਂ ਇਲਾਵਾ ਕਿੰਨੌਰ ਵਿਚ 1975 ਵਿਚ ਵੱਡਾ ਭੂਚਾਲ ਆ ਚੁੱਕਾ ਹੈ। ਉਥੇ ਹੀ ਕਾਂਗੜਾ ਵਿਚ 1905 ਵਿਚ ਭੂਚਾਲ ਆਇਆ ਸੀ, ਜਿਸ ਵਿਚ 20 ਹਜ਼ਾਰ ਲੋਕਾਂ ਦੀ ਜਾਨ ਗਈ ਸੀ।

Are you prepared for a major earthquake emergency? | KPIC

Read more- ਪੰਜਾਬ ਦੇ ਇਕ ਹੋਰ ਸਰਕਾਰੀ ਸਕੂਲ ‘ਚ ਕੋਰੋਨਾ ਵਾਇਰਸ ਦੀ ਦਸਤਕ
ਹਿਮਾਚਲ ਵਿਚ ਸਭ ਤੋਂ ਜ਼ਿਆਦਾ ਭੂਚਾਲ ਚੰਬਾ ਜ਼ਿਲੇ ਵਿਚ ਆਉਂਦੇ ਹਨ। ਇਸ ਤੋਂ ਬਾਅਦ ਕਿੰਨੌਰ, ਸ਼ਿਮਲਾ, ਬਿਲਾਸਪੁਰ ਅਤੇ ਮੰਡੀ ਸੰਵੇਦਨਸ਼ੀਲ ਜ਼ੋਨ ਵਿਚ ਹੈ। ਸ਼ਿਮਲਾ ਜ਼ਿਲੇ ਨੂੰ ਲੈ ਕੇ ਵੀ ਚਿਤਾਵਨੀ ਦਿੱਤੀ ਗਈ ਸੀ ਕਿ ਇਹ ਸ਼ਹਿਰ ਭੂਚਾਲ ਵਰਗੀ ਐਮਰਜੈਂਸੀ ਲਈ ਤਿਆਰ ਨਹੀਂ ਹੈ। ਇਸ ਤੋਂ ਇਲਾਵਾ ਕਿੰਨੌਰ ਵਿਚ 1975 ਵਿਚ ਵੱਡਾ ਭੂਚਾਲ ਆ ਚੁੱਕਾ ਹੈ। ਉਥੇ ਹੀ ਕਾਂਗੜਾ ਵਿਚ 1905 ਵਿਚ ਭੂਚਾਲ ਆਇਆ ਸੀ, ਜਿਸ ਵਿਚ 20 ਹਜ਼ਾਰ ਲੋਕਾਂ ਦੀ ਜਾਨ ਗਈ ਸੀ। ਹਿਮਾਚਲ ਵਿਚ ਸਭ ਤੋਂ ਜ਼ਿਆਦਾ ਭੂਚਾਲ ਚੰਬਾ ਜ਼ਿਲੇ ਵਿਚ ਆਉਂਦੇ ਹਨ। ਇਸ ਤੋਂ ਬਾਅਦ ਕਿੰਨੌਰ, ਸ਼ਿਮਲਾ, ਬਿਲਾਸਪੁਰ ਅਤੇ ਮੰਡੀ ਸੰਵੇਦਨਸ਼ੀਲ ਜ਼ੋਨ ਵਿਚ ਹਨ। ਸ਼ਿਮਲਾ ਜ਼ਿਲੇ ਨੂੰ ਲੈ ਕੇ ਵੀ ਚਿਤਾਵਨੀ ਦਿੱਤੀ ਗਈ ਸੀ ਕਿ ਇਹ ਸ਼ਹਿਰ ਭੂਚਾਲ ਵਰਗੀ ਐਮਰਜੈਂਸੀ ਲਈ ਤਿਆਰ ਨਹੀਂ ਹਨ। ਇਸ ਤੋਂ ਇਲਾਵਾ ਕਿੰਨੌਰ ਵਿਚ 1975 ਬਹੁਤ ਵੱਡਾ ਭੂਚਾਲ ਆ ਚੁੱਕਾ ਹੈ। ਉਥੇ ਹੀ ਕਾਂਗੜਾ ਵਿਚ 1905 ਵਿਚ ਭੂਚਾਲ ਆਇਆ ਸੀ, ਜਿਸ ਵਿਚ 20 ਹਜ਼ਾਰ ਲੋਕਾਂ ਦੀ ਜਾਨ ਗਈ ਸੀ।

Leave a Reply

Your email address will not be published. Required fields are marked *