LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Cyclone Jawad ਕਾਰਣ ਆਂਧਰਾ ਤੋਂ ਓਡਿਸ਼ਾ ਤੱਕ ਮੌਸਮ ਵਿਭਾਗ ਦਾ ਅਲਰਟ, 95 ਟ੍ਰੇਨਾਂ ਕੈਂਸਲ

64

ਨਵੀਂ ਦਿੱਲੀ: Cyclone Jawad ਮੌਸਮ ਵਿਭਾਗ (Meteorological Department) (ਆਈ.ਐੱਮ.ਡੀ.) ਨੇ ਬੁੱਧਵਾਰ ਨੂੰ ਸਾਈਕਲੋਨ ਜਵਾਦ (Cyclone Jawad) ਦੇ ਆਉਣ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ (Meteorological Department) ਮੁਤਾਬਕ 12 ਘੰਟੇ ਵਿਚ ਅੰਡੇਮਾਨ ਸਾਗਰ (Andaman Sea) ਵਿਚ ਘੱਟ ਦਬਾਅ ਦਾ ਖੇਤਰ ਬਣੇਗਾ। 2 ਦਸੰਬਰ ਨੂੰ ਇਹ ਡੂੰਘੇ ਦਬਾਅ ਵਿਚ ਤਬਦੀਲ ਹੋਵੇਗਾ ਜੋ 4 ਦਸੰਬਰ ਦੀ ਸਵੇਰੇ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਿਸ ਦੇ ਮੱਦੇਨਜ਼ਰ ਪੱਛਮੀ ਬੰਗਾਲ ਸਰਕਾਰ (Government of West Bengal) ਨੇ ਕਿਸਾਨਾਂ ਨੂੰ ਹੁਣੇ ਹੀ ਖੇਤਾਂ ਵਿਚ ਪਈ ਮੱਕੀ ਨੂੰ ਕੱਟਣ ਅਤੇ ਬੰਨਣ ਦੀ ਚਿਤਾਵਨੀ ਜਾਰੀ ਕੀਤੀ ਹੈ, ਕਿਉਂਕਿ ਤੇਜ਼ ਬਾਰਿਸ਼ ਨਾਲ ਫਸਲਾਂ ਨੂੰ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਤੂਫਾਨ ਦਾ ਅਸਰ ਛੱਤੀਸਗੜ੍ਹ 'ਤੇ ਵੀ ਪੈ ਸਕਦਾ ਹੈ।


ਉਥੇ ਹੀ ਆਈ.ਐੱਮ.ਡੀ. ਦੇ ਮ੍ਰਿਤਯੁੰਜੈ ਮਹਾਪਾਤਰ ਨੇ 3 ਦਸੰਬਰ ਤੋਂ ਓਡਿਸ਼ਾ ਦੇ ਤਟੀ ਜ਼ਿਲੇ ਵਿਚ ਬਾਰਿਸ਼ ਹੋਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਸਮੁੰਦਰ ਵਿਚ ਜਾਣ ਵਾਲੇ ਸਾਰੇ ਮਛੇਰਿਆਂ ਨੂੰ 2 ਦਸੰਬਰ ਤੱਕ ਵਾਪਸ ਆ ਜਾਣ ਲਈ ਅਪੀਲ ਕੀਤੀ ਹੈ। ਉਥੇ ਹੀ ਚੱਕਰਵਾਤ ਜਵਾਦ ਦੇ ਖਤਰੇ ਨੂੰ ਦੇਖਦੇ ਹੋਏ ਅਹਿਤੀਆਤੀ ਉਪਾਅ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਕਈ ਟ੍ਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਹ ਟ੍ਰੇਨਾਂ 3 ਅਤੇ 4 ਦਸੰਬਰ ਲਈ ਰੱਦ ਕਰ ਦਿੱਤੀ ਗਈ ਹੈ।
2 ਦਸੰਬਰ ਨੂੰ ਇਨ੍ਹਾਂ ਟ੍ਰੇਨਾਂ ਨੂੰ ਰੱਦ ਕੀਤਾ ਗਿਆ 
ਟ੍ਰੇਨ ਨੰਬਰ 12508, ਸਿਲਚਰ-ਤ੍ਰਿਵੇਂਦਰਮ ਸੈਂਟਰਲ
ਟ੍ਰੇਨ ਨੰਬਰ 12509, ਬੈਂਗਲੌਰ ਕੈਂਟ-ਗੁਹਾਟੀ
ਟ੍ਰੇਨ ਨੰਬਰ 22641, ਤ੍ਰਿਵੇਂਦਰਮ ਸੈਂਟਰਲ-ਸ਼ਾਲੀਮਾਰ
ਟ੍ਰੇਨ ਨੰਬਰ 15905, ਕਨਿਆਗੁਮਾਰੀ-ਡਿਬਰੂਗੜ੍ਹ
ਟ੍ਰੇਨ ਨੰਬਰ 12844, ਅਹਿਮਦਾਬਾਦ-ਪੁਰੀ
3 ਦਸੰਬਰ ਨੂੰ ਰੱਦ ਹੋਣ ਵਾਲੀਆਂ ਟ੍ਰੇਨਾਂ
ਟ੍ਰੇਨ ਨੰਬਰ  18417, ਪੁਰੀ-ਗੁਨੁਪੁਰ ਟ੍ਰੇਨ
ਟ੍ਰੇਨ ਨੰਬਰ 20896, ਭੁਵਨੇਸ਼ਵਰ-ਰਾਮੇਸ਼ਵਰਮ ਟ੍ਰੇਨ
ਟ੍ਰੇਨ ਨੰਬਰ 12703, ਹਾਵੜਾ-ਸਿਕੰਦਰਾਬਾਦ ਫਲਕਨੁਮਾ
ਟ੍ਰੇਨ ਨੰਬਰ  12245, ਹਾਵੜਾ-ਯਸ਼ਵੰਤਪੁਰ ਦੁਰੰਤੋ ਐਕਸਪ੍ਰੈਸ
ਟ੍ਰੇਨ ਨੰਬਰ  11020, ਭੁਵਨੇਸ਼ਵਰ-ਸੀ.ਐੱਸ.ਟੀ. ਮੁੰਬਈ ਕੋਰਣਾਕ ਐਕਸਪ੍ਰੈਸ
ਟ੍ਰੇਨ ਨੰਬਰ 22605, ਪੁਰੂਲੀਆ-ਵਿੱਲੂਪੁਰ ਐਕਸਪ੍ਰੈਸ
ਟ੍ਰੇਨ ਨੰਬਰ 17479, ਪੁਰੂ-ਤਿਰੂਪਤੀ ਐਕਸਪ੍ਰੈਸ
ਟ੍ਰੇਨ ਨੰਬਰ 18045, ਹਾਵੜਾ-ਹੈਦਰਾਬਾਦ ਈਸਟ ਕੋਸਟ ਐਕਸਪ੍ਰੈਸ
ਟ੍ਰੇਨ ਨੰਬਰ 12841, ਹਾਵੜਾ-ਐੱਮ.ਜੀ.ਆਰ. ਚੇਨਈ ਸੈਂਟਰਲ ਕੋਰੋਮੰਡਲ
ਟ੍ਰੇਨ ਨੰਬਰ 22817, ਹਾਵੜਾ-ਮੈਸੂਰ ਹਫਤਾਵਾਰੀ ਐਕਸਪ੍ਰੈਸ
ਟ੍ਰੇਨ ਨੰਬਰ 22807, ਸੰਤਰਾਗਛੀ-ਐੱਮ.ਜੀ.ਆਰ. ਚੇਨਈ ਸੈਂਟਰਲ
ਟ੍ਰੇਨ ਨੰਬਰ 22873, ਦੀਘਾ-ਵਿਸ਼ਾਖਾਪਟਨਮ ਐਕਸਪ੍ਰੈਸ
ਟ੍ਰੇਨ ਨੰਬਰ  12863, ਹਾਵੜਾ-ਯਸ਼ਵੰਤਪੁਰ ਐਕਸਪ੍ਰੈਸ
ਟ੍ਰੇਨ ਨੰਬਰ 12839, ਹਾਵੜਾ-ਐੱਮ.ਜੀ.ਆਰ. ਚੇਨਈ ਸੈਂਟਰਲ ਮੇਲ 
ਟ੍ਰੇਨ ਨੰਬਰ 22644, ਪਟਨਾ-ਐਰਨਾਕੁਲਮ ਐਕਸਪ੍ਰੈਸ 
ਟ੍ਰੇਨ ਨੰਬਰ 17244, ਰਾਇਗਾ-ਗੁੰਟੂਰ ਐਕਸਪ੍ਰੈਸ 
ਟ੍ਰੇਨ ਨੰਬਰ 20809, ਸੰਬਲਪੁਰ-ਨਾਂਦੇੜ ਐਕਸਪ੍ਰੈਸ 
ਟ੍ਰੇਨ ਨੰਬਰ 18517, ਕੋਰਬਾ-ਵਿਸ਼ਾਖਾਪਟਨਮ 
ਟ੍ਰੇਨ ਨੰਬਰ 13351, ਧਨਬਾਦ-ਅਲੇੱਪੀ 
ਟ੍ਰੇਨ ਨੰਬਰ 12889, ਟਾਟਾ-ਯਸ਼ਵੰਤਪੁਰ 
ਟ੍ਰੇਨ ਨੰਬਰ 12843, ਪੁਰੀ- ਅਹਿਮਦਾਬਾਦ ਐਕਸਪ੍ਰਸ
ਟ੍ਰੇਨ ਨੰਬਰ 18447, ਭੁਵਨੇਸ਼ਵਰ-ਜਗਦਲਪੁਰ 
ਟ੍ਰੇਨ ਨੰਬਰ 12842, ਐੱਮ.ਜੀ.ਆਰ. ਚੇਨਈ ਸੈਂਟਰਲ-ਹਾਵੜਾ 
ਟ੍ਰੇਨ ਨੰਬਰ 18046, ਹੈਦਰਾਬਾਦ-ਹਾਵੜਾ
ਟ੍ਰੇਨ ਨੰਬਰ 12829, ਐੱਮ.ਜੀ.ਆਰ. ਸੈਂਟਰਲ ਚੇਨਈ-ਭੁਵਨੇਸ਼ਵਰ
ਟ੍ਰੇਨ ਨੰਬਰ 12246, ਯਸ਼ਵੰਤਪੁਰ-ਹਾਵੜਾ ਦੁਰੰਤੋ 
ਟ੍ਰੇਨ ਨੰਬਰ 12704, ਸਿਕੰਦਰਾਬਾਦ-ਹਾਵੜਾ ਫਲਕਨੁਮਾ 
ਟ੍ਰੇਨ ਨੰਬਰ 17480, ਤਿਰੂਪਤੀ-ਪੁਰੀ ਐਕਸਪ੍ਰੈਸ 
ਟ੍ਰੇਨ ਨੰਬਰ 12864, ਯਸ਼ਵੰਤਪੁਰ-ਹਾਵੜਾ ਐਕਸਪ੍ਰਸ 
ਟ੍ਰੇਨ ਨੰਬਰ 17016, ਸਿਕੰਦਰਾਬਾਦ-ਭੁਵਨੇਸ਼ਵਰ ਵਿਸ਼ਾਖਾ ਐਕਸਪ੍ਰੈਸ 
ਟ੍ਰੇਨ ਨੰਬਰ 12840, ਐੱਮ.ਜੀ.ਆਰ. ਚੇਨਈ ਸੈਂਟਰਲ-ਹਾਵੜਾ ਮੇਲ
ਟ੍ਰੇਨ ਨੰਬਰ 18048, ਵਾਸਕੋ ਡੀ ਗਾਮਾ-ਹਾਵੜਾ 
ਟ੍ਰੇਨ ਨੰਬਰ 12664, ਤਿਰੂਚਿਰਾਪੱਲੀ-ਹਾਵੜਾ 
ਟ੍ਰੇਨ ਨੰਬਰ 18464, ਬੈਂਗਲੌਰ-ਭੁਵਨੇਸ਼ਵਰ ਪ੍ਰਸ਼ਾਂਤੀ ਐਕਸਪ੍ਰੈਸ 
ਟ੍ਰੇਨ ਨੰਬਰ 11019, ਸੀ.ਐੱਸ.ਟੀ. ਮੁੰਬਈ-ਭੁਵਨੇਸ਼ਵਰ ਕੋਰਣਾਕ ਐਕਸਪ੍ਰੈਸ 
ਟ੍ਰੇਨ ਨੰਬਰ 18518, ਵਿਸ਼ਾਖਾਪਟਨਮ-ਕੋਰਬਾ 
ਟ੍ਰੇਨ ਨੰਬਰ 18528, ਵਿਸ਼ਾਖਾਪਟਨਮ-ਰਾਏਗੜ੍ਹ ਐਕਸਪ੍ਰੈਸ
ਟ੍ਰੇਨ ਨੰਬਰ 17243, ਗੁੰਟੂਰ-ਰਾਏਗੜਾ ਐਕਸਪ੍ਰੈਸ 
ਟ੍ਰੇਨ ਨੰਬਰ 18448, ਜਗਦਲਪੁਰ-ਭੁਵਨੇਸ਼ਵਰ ਹੀਰਾਖੰਡ ਐਕਸਪ੍ਰੈਸ 
ਟ੍ਰੇਨ ਨੰਬਰ 20838, ਜੂਨਾਗੜ੍ਹ ਰੋਡ-ਭੁਵਨੇਸ਼ਵਰ ਐਕਸਪ੍ਰੈਸ
4 ਦਸੰਬਰ ਨੂੰ ਆਪਣੇ ਸਟੇਸ਼ਨਾਂ ਤੋਂ ਚੱਲਣ ਵਾਲੀਆਂ ਇਨ੍ਹਾਂ ਟ੍ਰੇਨਾਂ ਨੂੰ ਰੱਦ ਕੀਤਾ ਗਿਆ।
ਟ੍ਰੇਨ ਨੰਬਰ 18463 ਭੁਵਨੇਸ਼ਵਰ-ਪ੍ਰਸ਼ਾਂਤੀ 
ਟ੍ਰੇਨ ਨੰਬਰ 18637 ਹਟੀਆ-ਬੈਂਗਲੁਰੂ ਕੈਂਟ 
ਟ੍ਰੇਨ ਨੰਬਰ 22819 ਭੁਵਨੇਸ਼ਵਰ-ਵਿਸ਼ਾਖਾਪਟਨਮ 
ਟ੍ਰੇਨ ਨੰਬਰ 17015 ਭੁਵਨੇਸ਼ਵਰ-ਸਿਕੰਦਰਾਬਾਦ 
ਟ੍ਰੇਨ ਨੰਬਰ 18418 ਗੁਨੁਪੁਰ-ਪੁਰੀ 
ਟ੍ਰੇਨ ਨੰਬਰ 12807 ਵਿਸ਼ਾਖਾਪਟਨਮ-ਨਿਮਾਜ਼ੂਦੀਨ ਸਮਤਾ ਐਕਸਪ੍ਰੈਸ 
ਟ੍ਰੇਨ ਨੰਬਰ 18551 ਵਿਸ਼ਾਖਾਪਟਨਮ-ਕਿਰੰਦੁਲੀ

In The Market