ਯੂਪੀ : ਉਤਰ ਪ੍ਰਦੇਸ਼ ਵਿਧਾਨਸਭਾ ਚੋਣਾਂ ਲਈ ਕਾਂਗਰਸ ਸਰਕਾਰ ਵੱਡਾ ਐਲਾਨ ਕਰਨ ਦੀ ਤਿਆਰੀ ਵਿਚ ਹੈ।ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਸਰਕਾਰ 40% ਟਿਕਟਾਂ ਅੋਰਤਾਂ ਨੂੰ ਦਵੇਗੀ।ਪਾਰਟੀ ਮਹਾਸਚਿਵ ਪ੍ਰਿਯੰਕਾਂ ਗਾਂਧੀ ਵਾਡਰਾ ਥੋੜੀ ਦੇਰ ‘ਚ ।ਪ੍ਰੈਸ ਕਾਨਫਰੰਸ ‘ਚ ਇਸਦਾ ਐਲਾਨ ਕਰ ਸਕਦੀ ਹੈ।ਯੂਪੀ ‘ਚ ਆਪਣੀ ਜਗ੍ਹਾ ਦੀ ਤਲਾਸ਼ ਕਰ ਰਹੀ ਕਾਂਗਰਸ ਪਾਰਟੀ ਲਈ ਇਹ ਵੱਡਾ ਦਾਅ ਸਾਬਿਤ ਹੋ ਸਕਦੀ ਹੈ।
Also Read : ਚੀਨ ‘ਚ ਮੁੜ ਕੋਰੋਨਾ ਦੀ ਦਹਿਸ਼ਤ, ਉੱਤਰੀ ਸ਼ਹਿਰਾਂ ‘ਚ ਲੱਗਿਆ ਲਾਕਡਾਊਨ
ਕਾਂਗਰਸ ਕਾਰਜਕਾਲ ‘ਚ ਅੱਜ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ‘ਚ ਮਹਿਲਾ ਨੇਤਾਵਾਂ ਨੂੰ ਬੁਲਾਇਆ ਜਾਵੇਗਾ।ਅੱਜ ਪ੍ਰਿਯੰਕਾਂ ਗਾਂਧੀ ਆਪਣੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਇੰਨ੍ਹਾਂ ਅੋਰਤਾਂ ਨਾਲ ਗੱਲਬਾਤ ਕਰੇਗੀ।ਇਸ ਤੋਂ ਤੁਰੰਤ ਬਾਅਦ ਪ੍ਰੈਸ ਕਾਨਫਰੰਸ ਹੋਵੇਗੀ ਜਿਸ ਵਿਚ ਚੋਣਾਂ ਨੂੰ ਲੈਕੇ ਅੋਰਤਾਂ ਨਾਲ ਵੱਡੀ ਘੋਸ਼ਣਾ ਕੀਤੀ ਜਾਵੇਗੀ।ਕਾਂਗਰਸ ਨੇਤਾ ਵੀ ਕਹਿ ਰਹੇ ਹਨ ਕਿ ਪ੍ਰਿਯੰਕਾ ਗਾਂਧੀ ਖੁਦ ਇਕ ਅੋਰਤ ਹੈ ਇਸ ਲਈ ਮਹਿਲਾ ਦੇ ਸਸ਼ਸਤੀਕਰਨ ਦੇ ਅਸਲੀ ਮਾਇਨੇ ਜਾਣਦੀ ਹੈ।ਇਸਦੀ ਝਲਕ ਚੋਣਾਂ ਵਿਚ ਵੀ ਦਿਖੇਗੀ।
Also Read : ਵਿਅਕਤੀ ਦੇ ਪੇਟ ‘ਚ 6 ਮਹੀਨਿਆਂ ਤੋਂ ਸੀ ਦਰਦ, ਆਪ੍ਰੇਸ਼ਨ ਕੀਤਾ ਤਾਂ ਨਿਕਲਿਆ ਮੋਬਾਇਲ
ਬੰਦਾਯੂ,ਆਗਰਾ ਸਮੇਤ ਕਈ ਜ਼ਿਲ੍ਹਿਆਂ ਤੋਂ ਆਈਆਂ ਮਹਿਲਾ ਕਾਂਗਰਸ ਅਹੁਦੇਦਾਰਾਂ ਅਤੇ ਵਰਕਰਾਂ ਨੇ ਕਿਹਾ ਕਿ ਇਸ ਵਾਰ ਪੂਰੇ ਜੋਸ਼ ‘ਚ ਚੁਣਾਵੀ ਮੈਦਾਨ ‘ਚ ਹੈ ਅਤੇ ਆਪਣੀ ਸਰਕਾਰ ਬਣਾਵੇਗੀ।ਪ੍ਰਿਯੰਕਾ ਗਾਂਧੀ ਬਹੁਤ ਲੰਬੇ ਸਮੇਂ ਬਾਅਦ ਲਖਨਊ ‘ਚ ਪ੍ਰੈਸ ਕਾਨਫਰੰਸ ਕਰੇਗੀ।ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨੇ ਲਖਨਊ ‘ਚ ਵੀ ਪ੍ਰੈਸ ਕਾਨਫਰੰਸ ਕੀਤੀ ਸੀ।



