LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤੀ Passport ਦੀ ਤਾਕਤ! ਇਨ੍ਹਾਂ ਦੇਸ਼ਾਂ 'ਚ ਬਿਨਾਂ ਵੀਜ਼ਾ ਲੈ ਸਕਦੇ ਹੋ ਜ਼ਿੰਦਗੀ ਦੇ ਮਜ਼ੇ

20july visa main

ਨਵੀਂ ਦਿੱਲੀ- ਵੀਜ਼ਾ ਫ੍ਰੀ ਦਾ ਮਤਲਬ ਹੈ ਬਿਨਾਂ ਵੀਜ਼ਾ ਦੇ ਵਿਦੇਸ਼ ਜਾਣ ਦੀ ਆਜ਼ਾਦੀ। ਯਾਤਰਾ ਕਰਨ ਲਈ ਸਿਰਫ਼ ਇੱਕ ਵੈਧ ਐਂਟਰੀ ਅਤੇ ਐਗਜ਼ਿਟ ਪਾਸਪੋਰਟ ਦੀ ਲੋੜ ਹੁੰਦੀ ਹੈ। ਅਸੀਂ ਕਹਿ ਸਕਦੇ ਹਾਂ ਕਿ 'ਭਾਰਤੀਆਂ ਲਈ ਮੁਫਤ ਵੀਜ਼ਾ' ਇਕ ਕਿਸਮ ਦੀ ਸਹੂਲਤ ਹੈ ਜੋ ਭਾਰਤ ਦੇ ਨਾਗਰਿਕਾਂ ਨੂੰ ਦਿੱਤੀ ਜਾਂਦੀ ਹੈ ਜੋ ਉਨ੍ਹਾਂ ਦੇਸ਼ਾਂ ਦੀ ਯਾਤਰਾ ਕਰਦੇ ਹਨ ਜਿੱਥੇ ਭਾਰਤੀ ਪਾਸਪੋਰਟ ਧਾਰਕਾਂ ਲਈ ਕਿਸੇ ਕਿਸਮ ਦੇ ਵੀਜ਼ੇ ਦੀ ਲੋੜ ਨਹੀਂ ਹੁੰਦੀ ਹੈ। ਭਾਵ, ਕਿਸੇ ਵੀਜ਼ਾ-ਮੁਕਤ ਦੇਸ਼ ਦੀਆਂ ਸਰਹੱਦਾਂ ਜਾਂ ਖੇਤਰਾਂ ਵਿਚ ਦਾਖਲ ਹੋਣ ਲਈ ਭਾਰਤੀ ਵਿਅਕਤੀ ਨੂੰ ਵੀਜ਼ੇ ਦੀ ਲੋੜ ਨਹੀਂ ਹੈ। ਇਸੇ ਸਬੰਧ ਵਿਚ ਭਾਰਤੀ ਵਿਦੇਸ਼ ਮੰਤਰਾਲਾ ਵਲੋਂ ਵੀ ਇਨ੍ਹਾਂ ਦੇਸ਼ਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਦੇਸ਼ਾਂ ਵਿਚ ਤੁਸੀਂ ਬਿਨਾਂ ਵੀਜ਼ਾਂ ਦੇ ਜ਼ਿੰਦਗੀ ਦੇ ਮਜ਼ੇ ਲੈ ਸਕਦੇ ਹੋ...

Barbados


Bhutan


Dominica


Grenada


Haiti


Hong Kong SAR


Maldives


Mauritius


Montserrat


Nepal


Niue Island


Saint Vincent & the Grenadines


Samoa


Senegal


Serbia


Trinidad & Tobago

In The Market