ਨਵੀਂ ਦਿੱਲੀ- ਵੀਜ਼ਾ ਫ੍ਰੀ ਦਾ ਮਤਲਬ ਹੈ ਬਿਨਾਂ ਵੀਜ਼ਾ ਦੇ ਵਿਦੇਸ਼ ਜਾਣ ਦੀ ਆਜ਼ਾਦੀ। ਯਾਤਰਾ ਕਰਨ ਲਈ ਸਿਰਫ਼ ਇੱਕ ਵੈਧ ਐਂਟਰੀ ਅਤੇ ਐਗਜ਼ਿਟ ਪਾਸਪੋਰਟ ਦੀ ਲੋੜ ਹੁੰਦੀ ਹੈ। ਅਸੀਂ ਕਹਿ ਸਕਦੇ ਹਾਂ ਕਿ ‘ਭਾਰਤੀਆਂ ਲਈ ਮੁਫਤ ਵੀਜ਼ਾ’ ਇਕ ਕਿਸਮ ਦੀ ਸਹੂਲਤ ਹੈ ਜੋ ਭਾਰਤ ਦੇ ਨਾਗਰਿਕਾਂ ਨੂੰ ਦਿੱਤੀ ਜਾਂਦੀ ਹੈ ਜੋ ਉਨ੍ਹਾਂ ਦੇਸ਼ਾਂ ਦੀ ਯਾਤਰਾ ਕਰਦੇ ਹਨ ਜਿੱਥੇ ਭਾਰਤੀ ਪਾਸਪੋਰਟ ਧਾਰਕਾਂ ਲਈ ਕਿਸੇ ਕਿਸਮ ਦੇ ਵੀਜ਼ੇ ਦੀ ਲੋੜ ਨਹੀਂ ਹੁੰਦੀ ਹੈ। ਭਾਵ, ਕਿਸੇ ਵੀਜ਼ਾ-ਮੁਕਤ ਦੇਸ਼ ਦੀਆਂ ਸਰਹੱਦਾਂ ਜਾਂ ਖੇਤਰਾਂ ਵਿਚ ਦਾਖਲ ਹੋਣ ਲਈ ਭਾਰਤੀ ਵਿਅਕਤੀ ਨੂੰ ਵੀਜ਼ੇ ਦੀ ਲੋੜ ਨਹੀਂ ਹੈ। ਇਸੇ ਸਬੰਧ ਵਿਚ ਭਾਰਤੀ ਵਿਦੇਸ਼ ਮੰਤਰਾਲਾ ਵਲੋਂ ਵੀ ਇਨ੍ਹਾਂ ਦੇਸ਼ਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਦੇਸ਼ਾਂ ਵਿਚ ਤੁਸੀਂ ਬਿਨਾਂ ਵੀਜ਼ਾਂ ਦੇ ਜ਼ਿੰਦਗੀ ਦੇ ਮਜ਼ੇ ਲੈ ਸਕਦੇ ਹੋ…
Barbados




















