ਮੋਗਾ ‘ਚ ਭਰਾਵਾਂ ਵਿਚਾਲੇ ਜ਼ਮੀਨ ਦੀ ਵੰਡ ਨੇ ਮਾਂ ਦੀ ਲਈ ਜਾਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੋਗਾ ਦੇ ਨਿਹੰਗ ਸਿੰਘ ਵਾਲਾ ‘ਚ ਦੋ ਭਰਾਵਾਂ ਵਿਚਾਲੇ ਲੜਾਈ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੋ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੋਗਾ ਦੇ ਨਿਹੰਗ ਸਿੰਘ ਵਾਲਾ ‘ਚ ਦੋ ਭਰਾਵਾਂ ਵਿਚਾਲੇ ਲੜਾਈ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੋ ਭਰਾਵਾਂ ਵਿਚਾਲੇ ਲੜਾਈ ਹੋਈ ਜਿਸ ਕਾਰਨ ਇਸ ਦੌਰਾਨ ਗੋਲੀ ਵੀ ਚਲਾਈ ਗਈ। ਜਿਸ ਕਾਰਨ ਇਸ ਗੋਲੀ ਦੇ ਕਾਰਨ ਇਕ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

Die

ਦੱਸਿਆ ਜਾ ਰਿਹਾ ਹੈ ਕਿ ਦੋਵੇ ਭਰਾਵਾਂ ਵਿਚਾਲੇ ਲੜਾਈ ਹੋ ਜਾਣ ਦੇ ਕਾਰਨ ਦੋਨਾਂ ਵਿੱਚੋਂ ਕਿਸੇ ਇਕ ਨੇ ਗੋਲੀ ਚਲਾ ਦਿੱਤੀ ਜਿਸ ਕਾਰਨ ਇਹ ਗੋਲੀ ਉਹਨਾਂ ਦੀ ਮਾਂ ਨੂੰ ਜਾ ਲੱਗੀ।

Firing

ਕਿਹਾ ਜਾ ਰਿਹਾ ਹੈ ਕਿ ਮੌਕੇ ਤੇ ਹੀ ਉਹਨਾਂ ਦੀ ਮਾਂ ਦੀ ਮੌਤ ਹੋ ਗਈ।  ਦੱਸਿਆ ਜਾ ਰਿਹਾ ਹੈ ਕਿ ਜਮੀਨ ਦੀ ਵੰਡ ਨੂੰ ਲੈਕੇ ਭਰਾਵਾਂ ਵਿਚਾਲੇ ਝਗੜਾ ਹੋ ਰਿਹਾ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *