ਪਟਿਆਲਾ ‘ਚ ਯੂਥ ਅਕਾਲੀ ਦਲ ਦੀ ‘ਨਵਾ ਜੋਸ਼, ਨਵੀ ਸੋਚ’ ਰੈਲੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਟਿਆਲਾ ਚ ਯੂਥ ਅਕਾਲੀ ਦਲ ਵੱਲੋਂ ਨਵਾਂ ਜੋਸ਼,ਨਵੀਂ ਸੋਚ ਰੈਲੀ ਕੱਢੀ ਗਈ। ਇਸ ਦੌਰਾਨ ਬਿਕਰਮਜੀਤ ਮਜੀਠਿਆ ਨੇ ਕਾਂਗਰਸ ਪਾਰਟੀ ਦੇ ਜਮਕੇ ਨਿਸ਼ਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਟਿਆਲਾ ਚ ਯੂਥ ਅਕਾਲੀ ਦਲ ਵੱਲੋਂ ਨਵਾਂ ਜੋਸ਼,ਨਵੀਂ ਸੋਚ ਰੈਲੀ ਕੱਢੀ ਗਈ। ਇਸ ਦੌਰਾਨ ਬਿਕਰਮਜੀਤ ਮਜੀਠਿਆ ਨੇ ਕਾਂਗਰਸ ਪਾਰਟੀ ਦੇ ਜਮਕੇ ਨਿਸ਼ਾਨ ਸਾਧਿਆ।

 Bikram Singh Majithia

 Bikram Singh Majithia

ਉਹਨਾਂ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਆਪਣਾ ਕੀਤਾ ਹੋਈ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਨੇ ਨੌਜਵਾਨਾਂ ਦੇ ਨਾਲ ਧੋਖਾ ਕੀਤਾ ਹੈ।

Leave a Reply

Your email address will not be published. Required fields are marked *