ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਦੇ ਪ੍ਰਕੋਪ ਨੂੰ ਝੇਲ ਰਿਹਾ ਹੈ। ਦੇਸ਼ ਵਿਚ ਹਰ ਦਿਨ ਕੋਰੋਨਾ ਦੇ ਮਾਮਲੇ ਅਤੇ ਇਸ ਨਾਲ ਹੋਰ ਰਹੀਆਂ ਮੌਤਾਂ ਵਿਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਸਾਢੇ 8 ਲੱਖ ਤੱਕ ਪਹੁੰਚ ਗਈ ਹੈ। ਉੱਥੇ ਹੁਣ ਤੱਕ 22 ਹਜ਼ਾਰ ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ। ਜਦਕਿ 5 ਲੱਖ 34 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
28,637 #COVID19 cases & 551 deaths reported in India in the last 24 hours. Total positive cases stand at 8,49,553 including 2,92,258 active cases, 5,34,621 cured/discharged/migrated 22,674 deaths: Ministry of Health pic.twitter.com/m2Lh5UpxVO
— ANI (@ANI) July 12, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਰਿਕਾਰਡ 28,637 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 551 ਮੌਤਾਂ ਹੋਈਆਂ ਹਨ ਜਿਸ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 8,49,553 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 22,674 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 5,34,621 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 2,92,258 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 163, ਠੀਕ ਹੋਏ -93, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-27235, ਠੀਕ ਹੋਏ-14393, ਮੌਤਾਂ-309
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-341, ਠੀਕ ਹੋਏ-125, ਮੌਤਾਂ-2
ਅਸਾਮ- ਕੁੱਲ ਕੇਸ-15536, ਠੀਕ ਹੋਏ-9150, ਮੌਤਾਂ-35
ਬਿਹਾਰ- ਕੁੱਲ ਕੇਸ-15373, ਠੀਕ ਹੋਏ-10685, ਮੌਤਾਂ-131
ਚੰਡੀਗੜ੍ਹ-ਕੁੱਲ ਕੇਸ-555, ਠੀਕ ਹੋਏ-413, ਮੌਤਾਂ-7
ਛੱਤੀਸਗੜ੍ਹ – ਕੁੱਲ ਕੇਸ – 3897, ਠੀਕ ਹੋਏ–3070, ਮੌਤਾਂ –17
ਦਾਦਰਾ ਨਗਰ ਹਵੇਲੀ- ਕੁੱਲ ਕੇਸ-471, ਠੀਕ ਹੋਏ-226, ਮੌਤਾਂ-0
ਦਿੱਲੀ- ਕੁੱਲ ਕੇਸ-110921, ਠੀਕ ਹੋਏ-87692, ਮੌਤਾਂ-3334
ਗੋਆ- ਕੁੱਲ ਕੇਸ-2368, ਠੀਕ ਹੋਏ-1428, ਮੌਤਾਂ-12
ਗੁਜਰਾਤ- ਕੁੱਲ ਕੇਸ-40941, ਠੀਕ ਹੋਏ-28649 ਮੌਤਾਂ-2032
ਹਰਿਆਣਾ- ਕੁੱਲ ਕੇਸ-20582, ਠੀਕ ਹੋਏ-15394, ਮੌਤਾਂ-297
ਹਿਮਾਚਲ ਪ੍ਰਦੇਸ਼- ਕੁੱਲ ਕੇਸ-1182, ਠੀਕ ਹੋਏ-908, ਮੌਤਾਂ-11
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-10156, ਠੀਕ ਹੋਏ-5895, ਮੌਤਾਂ-169
ਝਾਰਖੰਡ – ਕੁੱਲ ਕੇਸ-3613, ਠੀਕ ਹੋਏ-2243, ਮੌਤਾਂ-23
ਕਰਨਾਟਕ- ਕੁੱਲ ਕੇਸ-36216, ਠੀਕ ਹੋਏ-14716, ਮੌਤਾਂ-613
ਕੇਰਲ- ਕੁੱਲ ਕੇਸ-7438 ਠੀਕ ਹੋਏ-3963, ਮੌਤਾਂ-29
ਲੱਦਾਖ-ਕੁੱਲ ਕੇਸ-1077, ਠੀਕ ਹੋਏ-928, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-17201, ਠੀਕ ਹੋਏ-12679, ਮੌਤਾਂ-644
ਮਹਾਰਾਸ਼ਟਰ- ਕੁੱਲ ਕੇਸ-246600, ਠੀਕ ਹੋਏ-136985, ਮੌਤਾਂ-10116
ਮਨੀਪੁਰ- ਕੁੱਲ ਕੇਸ-1593, ਠੀਕ ਹੋਏ-843, ਮੌਤਾਂ-0
ਮੇਘਾਲਿਆ- ਕੁੱਲ ਕੇਸ-207, ਠੀਕ ਹੋਏ-66, ਮੌਤਾਂ-2
ਮਿਜ਼ੋਰਮ- ਕੁੱਲ ਕੇਸ-227, ਠੀਕ ਹੋਏ-150, ਮੌਤਾਂ-0
ਨਾਗਾਲੈਂਡ- ਕੁੱਲ ਕੇਸ-748, ਠੀਕ ਹੋਏ-313, ਮੌਤਾਂ-0
ਉੜੀਸਾ- ਕੁੱਲ ਕੇਸ-12526, ਠੀਕ ਹੋਏ-8360, ਮੌਤਾਂ-61
ਪਡੂਚੇਰੀ- ਕੁੱਲ ਕੇਸ-1337, ਠੀਕ ਹੋਏ-690, ਮੌਤਾਂ-18
ਪੰਜਾਬ – ਕੁੱਲ ਕੇਸ-7587, ਠੀਕ ਹੋਏ-5040, ਮੌਤਾਂ-195
ਰਾਜਸਥਾਨ- ਕੁੱਲ ਕੇਸ-23748, ਠੀਕ ਹੋਏ-17869 ਮੌਤਾਂ-503
ਸਿੱਕਮ- ਕੁੱਲ ਕੇਸ-151, ਠੀਕ ਹੋਏ-80, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-134226, ਠੀਕ ਹੋਏ-84915, ਮੌਤਾਂ-1898
ਤੇਲੰਗਾਨਾ-ਕੁੱਲ ਕੇਸ 33402, ਠੀਕ ਹੋਏ-20919, ਮੌਤਾਂ-348
ਤਿਰਪੁਰਾ-ਕੁੱਲ ਕੇਸ-1949,ਠੀਕ ਹੋਏ-1375, ਮੌਤਾਂ-2
ਉੱਤਰਾਖੰਡ-ਕੁੱਲ ਕੇਸ-3417,ਠੀਕ ਹੋਏ-2718, ਮੌਤਾਂ-46
ਉੱਤਰ ਪ੍ਰਦੇਸ਼-ਕੁੱਲ ਕੇਸ- 35092,ਠੀਕ ਹੋਏ-22689,ਮੌਤਾਂ-913
ਪੱਛਮੀ ਬੰਗਾਲ-ਕੁੱਲ ਕੇਸ-28453, ਠੀਕ ਹੋਏ-17959,ਮੌਤਾਂ-906
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-3024
