ਕੋਰੋਨਾ ਨੇ ਮੁੜ ਬਣਾਇਆ ਰਿਕਾਰਡ, ਦੇਸ਼ ‘ਚ ਇਕ ਦਿਨ ਅੰਦਰ ਹੀ 26 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਹੋਈ ਪੁਸ਼ਟੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਹਰ ਦਿਨ ਰਿਕਾਰਡ ਤੋੜ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਹਰ ਦਿਨ ਰਿਕਾਰਡ ਤੋੜ ਮਾਮਲਿਆਂ ਦਾ ਸਾਹਮਣੇ ਆਉਣਾ ਜਾਰੀ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 7 ਲੱਖ 93 ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ ਸਾਢੇ 21 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 5 ਲੱਖ ਦੇ ਕਰੀਬ ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ 26,506 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 475 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 7,93,802 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 21,604 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 4,95,513 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 2,76,685 ਹੋ ਗਈ ਹੈ।

 ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 151, ਠੀਕ ਹੋਏ -83, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-23814, ਠੀਕ ਹੋਏ-12154, ਮੌਤਾਂ-277

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-302, ਠੀਕ ਹੋਏ-120, ਮੌਤਾਂ-2

ਅਸਾਮ- ਕੁੱਲ ਕੇਸ-14032, ਠੀਕ ਹੋਏ-8729, ਮੌਤਾਂ-22

ਬਿਹਾਰ- ਕੁੱਲ ਕੇਸ-13944, ਠੀਕ ਹੋਏ-9816, ਮੌਤਾਂ-115

ਚੰਡੀਗੜ੍ਹ-ਕੁੱਲ ਕੇਸ-523, ਠੀਕ ਹੋਏ-403, ਮੌਤਾਂ-7

ਛੱਤੀਸਗੜ੍ਹ – ਕੁੱਲ ਕੇਸ – 3675, ਠੀਕ ਹੋਏ–2903, ਮੌਤਾਂ –15

ਦਾਦਰਾ ਨਗਰ ਹਵੇਲੀ- ਕੁੱਲ ਕੇਸ-411, ਠੀਕ ਹੋਏ-189, ਮੌਤਾਂ-0

ਦਿੱਲੀ- ਕੁੱਲ ਕੇਸ-107051, ਠੀਕ ਹੋਏ-82226, ਮੌਤਾਂ-3258

ਗੋਆ- ਕੁੱਲ ਕੇਸ-2151, ਠੀਕ ਹੋਏ-1273, ਮੌਤਾਂ-9

ਗੁਜਰਾਤ- ਕੁੱਲ ਕੇਸ-39194, ਠੀਕ ਹੋਏ-27718 ਮੌਤਾਂ-2008

ਹਰਿਆਣਾ- ਕੁੱਲ ਕੇਸ-19369, ਠੀਕ ਹੋਏ-14510, ਮੌਤਾਂ-287

ਹਿਮਾਚਲ ਪ੍ਰਦੇਸ਼- ਕੁੱਲ ਕੇਸ-1140, ਠੀਕ ਹੋਏ-846, ਮੌਤਾਂ-11

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-9501, ਠੀਕ ਹੋਏ-5695, ਮੌਤਾਂ-154

ਝਾਰਖੰਡ – ਕੁੱਲ ਕੇਸ-3246, ਠੀਕ ਹੋਏ-2208, ਮੌਤਾਂ-23

ਕਰਨਾਟਕ- ਕੁੱਲ ਕੇਸ-31105, ਠੀਕ ਹੋਏ-12833, ਮੌਤਾਂ-486

ਕੇਰਲ- ਕੁੱਲ ਕੇਸ-6534 ਠੀਕ ਹੋਏ-3708, ਮੌਤਾਂ-27

ਲੱਦਾਖ-ਕੁੱਲ ਕੇਸ-1055, ਠੀਕ ਹੋਏ-915, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-16341, ਠੀਕ ਹੋਏ-12232, ਮੌਤਾਂ-634

ਮਹਾਰਾਸ਼ਟਰ- ਕੁੱਲ ਕੇਸ-230599, ਠੀਕ ਹੋਏ-127259, ਮੌਤਾਂ-9667

ਮਨੀਪੁਰ- ਕੁੱਲ ਕੇਸ-1450, ਠੀਕ ਹੋਏ-799, ਮੌਤਾਂ-0

ਮੇਘਾਲਿਆ- ਕੁੱਲ ਕੇਸ-113, ਠੀਕ ਹੋਏ-66, ਮੌਤਾਂ-2

ਮਿਜ਼ੋਰਮ- ਕੁੱਲ ਕੇਸ-197, ਠੀਕ ਹੋਏ-133, ਮੌਤਾਂ-0

ਨਾਗਾਲੈਂਡ- ਕੁੱਲ ਕੇਸ-673, ਠੀਕ ਹੋਏ-304, ਮੌਤਾਂ-0

ਉੜੀਸਾ- ਕੁੱਲ ਕੇਸ-11201, ਠੀਕ ਹੋਏ-7407, ਮੌਤਾਂ-52

ਪਡੂਚੇਰੀ- ਕੁੱਲ ਕੇਸ-1151, ਠੀਕ ਹੋਏ-584, ਮੌਤਾਂ-14

ਪੰਜਾਬ – ਕੁੱਲ ਕੇਸ-7140, ਠੀਕ ਹੋਏ-4945, ਮੌਤਾਂ-183

ਰਾਜਸਥਾਨ- ਕੁੱਲ ਕੇਸ-22563, ਠੀਕ ਹੋਏ-17070 ਮੌਤਾਂ-491

ਸਿੱਕਮ- ਕੁੱਲ ਕੇਸ-134, ਠੀਕ ਹੋਏ-72, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-126581, ਠੀਕ ਹੋਏ-78161, ਮੌਤਾਂ-1765

ਤੇਲੰਗਾਨਾ-ਕੁੱਲ ਕੇਸ 30946, ਠੀਕ ਹੋਏ-18192, ਮੌਤਾਂ-331

ਤਿਰਪੁਰਾ-ਕੁੱਲ ਕੇਸ-1776,ਠੀਕ ਹੋਏ-1338, ਮੌਤਾਂ-1

ਉੱਤਰਾਖੰਡ-ਕੁੱਲ ਕੇਸ-3305,ਠੀਕ ਹੋਏ-2672, ਮੌਤਾਂ-46

ਉੱਤਰ ਪ੍ਰਦੇਸ਼-ਕੁੱਲ ਕੇਸ- 32362,ਠੀਕ ਹੋਏ-21127,ਮੌਤਾਂ-862

ਪੱਛਮੀ ਬੰਗਾਲ-ਕੁੱਲ ਕੇਸ-25911, ਠੀਕ ਹੋਏ-16826,ਮੌਤਾਂ-854

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-4161

 

Leave a Reply

Your email address will not be published. Required fields are marked *