ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਕੋਰੋਨਾ ਆਪਣਾ ਖਤਰਨਾਕ ਰੂਪ ਵਿਖਾ ਰਿਹਾ ਹੈ। ਦੇਸ਼ ਵਿਚੋਂ ਹਰ ਦਿਨ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 4 ਲੱਖ 10 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 13 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 2 ਲੱਖ 27 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
306 deaths and highest single-day spike of 15413 new #COVID19 positive cases reported in India in last 24 hrs.
Positive cases in India cross 4 Lakh, stands at 4,10,461 including 169451 active cases, 227756 cured/discharged/migrated & 13254 deaths: Ministry of Health pic.twitter.com/s4xzVBykVF
— ANI (@ANI) June 21, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 15,413 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 306 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 410,461 ਹੋ ਗਈ ਹੈ ਜਦਕਿ ਮ੍ਰਿਤਕਾਂ ਦਾ ਅੰਕੜਾ 13,254 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 227,756 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 169,451 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 47, ਠੀਕ ਹੋਏ -36, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-8452, ਠੀਕ ਹੋਏ-4111, ਮੌਤਾਂ-101
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-135, ਠੀਕ ਹੋਏ-14, ਮੌਤਾਂ-0
ਅਸਾਮ- ਕੁੱਲ ਕੇਸ-4904, ਠੀਕ ਹੋਏ-3039, ਮੌਤਾਂ-9
ਬਿਹਾਰ- ਕੁੱਲ ਕੇਸ-7533, ਠੀਕ ਹੋਏ-5529, ਮੌਤਾਂ-52
ਚੰਡੀਗੜ੍ਹ-ਕੁੱਲ ਕੇਸ-404, ਠੀਕ ਹੋਏ-316, ਮੌਤਾਂ-6
ਛੱਤੀਸਗੜ੍ਹ – ਕੁੱਲ ਕੇਸ – 2041, ਠੀਕ ਹੋਏ–1394, ਮੌਤਾਂ –11
ਦਾਦਰਾ ਨਗਰ ਹਵੇਲੀ- ਕੁੱਲ ਕੇਸ-68, ਠੀਕ ਹੋਏ-26, ਮੌਤਾਂ-0
ਦਿੱਲੀ- ਕੁੱਲ ਕੇਸ-56746, ਠੀਕ ਹੋਏ-31294, ਮੌਤਾਂ-2112
ਗੋਆ- ਕੁੱਲ ਕੇਸ-754, ਠੀਕ ਹੋਏ-129, ਮੌਤਾਂ-0
ਗੁਜਰਾਤ- ਕੁੱਲ ਕੇਸ-26680, ਠੀਕ ਹੋਏ-18694, ਮੌਤਾਂ-1638
ਹਰਿਆਣਾ- ਕੁੱਲ ਕੇਸ-10223, ਠੀਕ ਹੋਏ-5128, ਮੌਤਾਂ-149
ਹਿਮਾਚਲ ਪ੍ਰਦੇਸ਼- ਕੁੱਲ ਕੇਸ-656, ਠੀਕ ਹੋਏ-413, ਮੌਤਾਂ-8
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-5834, ਠੀਕ ਹੋਏ-3336, ਮੌਤਾਂ-81
ਝਾਰਖੰਡ – ਕੁੱਲ ਕੇਸ-1965, ਠੀਕ ਹੋਏ-1335, ਮੌਤਾਂ-11
ਕਰਨਾਟਕ- ਕੁੱਲ ਕੇਸ-8697, ਠੀਕ ਹੋਏ-5391, ਮੌਤਾਂ-132
ਕੇਰਲ- ਕੁੱਲ ਕੇਸ-3039 ਠੀਕ ਹੋਏ-1568, ਮੌਤਾਂ-21
ਲੱਦਾਖ-ਕੁੱਲ ਕੇਸ-836, ਠੀਕ ਹੋਏ-117, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-11724, ਠੀਕ ਹੋਏ-8880, ਮੌਤਾਂ-501
ਮਹਾਰਾਸ਼ਟਰ- ਕੁੱਲ ਕੇਸ-128205, ਠੀਕ ਹੋਏ-64153, ਮੌਤਾਂ-5984
ਮਨੀਪੁਰ- ਕੁੱਲ ਕੇਸ-777, ਠੀਕ ਹੋਏ-232, ਮੌਤਾਂ-0
ਮੇਘਾਲਿਆ- ਕੁੱਲ ਕੇਸ-44, ਠੀਕ ਹੋਏ-33, ਮੌਤਾਂ-1
ਮਿਜ਼ੋਰਮ- ਕੁੱਲ ਕੇਸ-140, ਠੀਕ ਹੋਏ-9, ਮੌਤਾਂ-0
ਨਾਗਾਲੈਂਡ- ਕੁੱਲ ਕੇਸ-201, ਠੀਕ ਹੋਏ-138, ਮੌਤਾਂ-0
ਉੜੀਸਾ- ਕੁੱਲ ਕੇਸ-4856, ਠੀਕ ਹੋਏ-3534, ਮੌਤਾਂ-12
ਪਡੂਚੇਰੀ- ਕੁੱਲ ਕੇਸ-286, ਠੀਕ ਹੋਏ-118, ਮੌਤਾਂ-7
ਪੰਜਾਬ – ਕੁੱਲ ਕੇਸ-3952, ਠੀਕ ਹੋਏ-2678, ਮੌਤਾਂ-98
ਰਾਜਸਥਾਨ- ਕੁੱਲ ਕੇਸ-14536, ਠੀਕ ਹੋਏ-11274, ਮੌਤਾਂ-337
ਸਿੱਕਮ- ਕੁੱਲ ਕੇਸ-70, ਠੀਕ ਹੋਏ-25, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-56845, ਠੀਕ ਹੋਏ-31316, ਮੌਤਾਂ-704
ਤੇਲੰਗਾਨਾ-ਕੁੱਲ ਕੇਸ 7072, ਠੀਕ ਹੋਏ-3506, ਮੌਤਾਂ-203
ਤਿਰਪੁਰਾ-ਕੁੱਲ ਕੇਸ-1186,ਠੀਕ ਹੋਏ-680,ਮੌਤਾਂ-1
ਉੱਤਰਾਖੰਡ-ਕੁੱਲ ਕੇਸ-2301,ਠੀਕ ਹੋਏ-1450,ਮੌਤਾਂ-27
ਉੱਤਰ ਪ੍ਰਦੇਸ਼-ਕੁੱਲ ਕੇਸ- 16594,ਠੀਕ ਹੋਏ-9995,ਮੌਤਾਂ-507
ਪੱਛਮੀ ਬੰਗਾਲ-ਕੁੱਲ ਕੇਸ-13531, ਠੀਕ ਹੋਏ-7865,ਮੌਤਾਂ-540
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-9127
