ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਵਿਧਾਇਕ ਨੇ ਦਿੱਤੀ ਮਹਿਲਾ SHO ਨੂੰ ਧਮਕੀ
ਫੋਨ ਕਰ ਬਦਲੀ ਕਰਨ ਦੀ ਦਿੱਤੀ ਧਮਕੀ
ਫਾਜਿਲਕਾ ਵਿਧਾਇਕ ਦਵਿੰਦਰ ਘੁਬਾਇਆ ਨੇ ਦਿੱਤੀ ਧਮਕੀ
ਮਹਿਲਾ SHO ਲਵਮੀਤ ਕੌਰ ਨੂੰ ਫੋਨ ਕਰ ਦਿੱਤੀ ਧਮਕੀ
ਮੇਰਾ ਕੰਮ ਕਰ, ਨਹੀਂ ਤਾਂ ਜੁੱਲੀ ਬਿਸਤਰਾ ਬੰਨ – ਘੁਬਾਇਆ
ਵਿਧਾਇਕ ਨੇ ਮਹਿਲਾ SHO ਨਾਲ ਵਰਤੀ ਗਲਤ ਸ਼ਬਦਾਵਲੀ
ਮਹਿਲਾ SHO ਨੂੰ ਕਿਹਾ, ‘ਤੂੰ ਚੀਜ਼ ਕੀ ਹੈਂ’
ਮਹਿਲਾ SHO ਨੇ ਵਿਧਾਇਕ ਨੂੰ ਠੀਕ ਸ਼ਬਦ ਵਰਤਨ ਦੀ ਕੀਤੀ ਅਪੀਲ
Watch Video
https://www.facebook.com/LivingIndiaNewschannel/videos/2235510350027799/
