ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਨੀਂਹ ਪੱਥਰ ਸਮਾਗਮ ਦੌਰਾਨ ਵਿਵਾਦ
ਸਮਾਗਮ ਦੌਰਾਨ ਮੰਤਰੀ ਰੰਧਾਵਾ ਹੋਏ ਨਰਾਜ਼
ਨੀਂਹ ਪੱਥਰ ਤੇ ਪ੍ਰਕਾਸ਼ ਬਾਦਲ ਅਤੇ ਸੁਖਬੀਰ ਬਾਦਲ ਦਾ ਨਾਂ ਲਿਖਣ ਤੋਂ ਨਰਾਜ਼
ਰੰਧਾਵਾ ਨੇ ਕਾਂਗਰਸ ਆਗੂਆਂ ਦੇ ਨਾਂ ਤੇ ਲਗਾਈ ਕਾਲੀ ਟੇਪ
ਇਹ ਸਮਾਗਮ ਅਕਾਲੀ ਦਲ ਜਾਂ ਬੀਜੇਪੀ ਦਾ ਨਹੀਂ-ਰੰਧਾਵਾ
ਸਮਾਗਮ ‘ਨਾਨਕ ਨਾਮ ਲੇਵਾ’ ਲੋਕਾਂ ਦਾ ਹੈ-ਰੰਧਾਵਾ
ਸਾਨੂੰ ਕ੍ਰੈਡਿਟ ਲੈਣ ਦੀ ਲੋੜ ਨਹੀਂ-ਰੰਧਾਵਾ
Watch Video
https://youtu.be/uojPhnwo2gg
