ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ‘ਚ ਇਕ ਨਵ ਜੰਮੀ ਬੱਚੀ ਦਾ ਭਰੂਣ ਮਿਲਿਆ ਐ | ਜਾਣਕਾਰੀ ਮੁਤਾਬਕ ਇਕ ਨਹਿਰ ਦੇ ਕੰਢੇ ਤੋਂ ਰੋਣ ਦੀ ਅਵਾਜ਼ ਆ ਰਹੀ ਸੀ | ਜਿਸ ਕਾਰਨ ਲੋਕਾਂ ਨੇ ਬੱਚੀ ਨੂੰ ਬਚਾ ਲਿਆ |
ਨਹਿਰ ਦੇ ਪੁੱਲ ਤੋਂ ਮਿਲਿਆ ਭਰੂਣ
ਲੋਕਾਂ ਨੇ ਦੱਸਿਆ ਕਿ ਇਹਨਾਂ ਦੇ ਘਰ ਮੁੰਡਾ ਨਹੀਂ ਹੋ ਰਿਹਾ ਸੀ | ਜਿਸ ਕਾਰਨ ਇਹਨਾਂ ਨੇ ਬੱਚੀ ਦਾ ਭਰੂਨ ਸੱਟ ਦਿੱਤਾ |ਫਿਲਾਹਲ ਪੁਲਿਸ ਨੇ ਬੱਚੀ ਦੇ ਭਰੂਨ ਨੂੰ ਕਬਜੇ ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ |

