ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੁਲਵਾਮਾ ਦੇ ਪਿੰਗਲੀਨੀ ਚ ਸੈਨਾ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਲਗਾਤਾਰ ਜਾਰੀ ਹੈ। ਇਸ ਦੇ ਚੱਲਦੇ ਸੁਰੱਖਿਆ ਬਲਾਂ ਨੇ ਪੁਲਵਾਮਾ ਹਮਲੇ ਦਾ ਮਾਸਟਰ ਮਾਇੰਡ ਨੂੰ ਢੇਰ ਕਰ ਦਿੱਤਾ ਹੈ।
ਪੁਲਵਾਮਾ ਮੁੱਠਭੇੜ ਵਿੱਚ ਅਬਦੁਲ ਰਾਸ਼ੀਦ ਗਾਜ਼ੀ ਅਤੇ ਜੈਸ਼ ਦੇ ਅੱਤਵਾਦੀ ਕਾਮਰਾਨ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਹੈ। ਜਿਸ ਤੋਂ ਬਾਅਦ ਭਾਰਤੀ ਸੈਨਾ ਆਪਣੇ ਜਵਾਨਾਂ ਦਾ ਇਹਨਾਂ ਅੱਤਵਾਦੀਆਂ ਤੋ ਬਦਲਾ ਲੈ ਰਿਹਾ ਹੈ।

