ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਅੱਜ ਮਸੂਦ ਅਜ਼ਹਰ ਦਾ ਕੇਸ ਸੁਣਿਆ ਜਾਵੇਗਾ | ਅਮਰੀਕਾ, ਬ੍ਰਿਟੇਨ ਤੇ ਫਰਾਂਸ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਚੀਫ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਗਲੋਬਲ ਅੱਤਵਾਦੀ ਐਲਾਨ ਕਰਨ ਲਈ ਇਕ ਸੰਯੁਕਤ ਪਟੀਸ਼ਨ ਦਾਇਰ ਕੀਤੀ ਹੈ | ਰੂਸ ਨੇ ਵੀ ਮਸੂਦ ਅਜ਼ਹਰ ‘ਤੇ ਭਾਰਤ ਦੇ ਰੂਖ ਦਾ ਸਮਰਥਨ ਕੀਤਾ ਹੈ।
Watch Video
