ਮਰਾਠੀ ਫ਼ਿਲਮ ਤੇ ਟੀਵੀ ਸ਼ੋਅ ਦੇ ਆਰਟ ਡਾਇਰੈਕਟਰ ਰਾਜੂ ਸਾਪਤੇ ਨੇ ਕੀਤੀ ਆਤਮ ਹੱਤਿਆ

ਮੁੰਬਈ: ਮਰਾਠੀ ਫ਼ਿਲਮ (Marathi film) ਤੇ ਟੀਵੀ ਸ਼ੋਅ ਦੇ ਆਰਟ ਡਾਇਰੈਕਟਰ  (Raju Sapte) ਰਾਜੂ ਸਾਪਤੇ ਨੇ ਫਾਂਸੀ ਲਗਾ ਕੇ ਆਤਮ ਹੱਤਿਆ (Suicide)ਕੀਤੀ ਹੈ। ਦੱਸ ਦੇਈਏ…

ਮੁੰਬਈ: ਮਰਾਠੀ ਫ਼ਿਲਮ (Marathi film) ਤੇ ਟੀਵੀ ਸ਼ੋਅ ਦੇ ਆਰਟ ਡਾਇਰੈਕਟਰ  (Raju Sapte) ਰਾਜੂ ਸਾਪਤੇ ਨੇ ਫਾਂਸੀ ਲਗਾ ਕੇ ਆਤਮ ਹੱਤਿਆ (Suicide)ਕੀਤੀ ਹੈ। ਦੱਸ ਦੇਈਏ ਕਿ ਉਹ ਮਹਾਰਾਸ਼ਟਰ ਦੇ ਪਿੰਪਰੀ ਚਿੰਚਵਾੜ ਕਸਬੇ ਵਿਚ ਸਥਿਤ ਆਪਣੇ ਘਰ ਵਿਚ ਮ੍ਰਿਤ ਪਾਏ ਗਏ। ਸੂਤਰਾਂ ਦੇ ਮੁਤਾਬਿਕ ਰਾਜੂ ਸਾਪਤੇ ਨੇ ਫਾਂਸੀ ਲਗਾ ਕੇ ਆਤਮ ਹੱਤਿਆ ਕੀਤੀ ਹੈ।

Read this- ਇਕੱਠੀਆਂ ਜਨਮ ਲੈਣ ਵਾਲੀਆਂ 3 ਭੈਣਾਂ ਇਕੱਠਿਆਂ ਹੋਈਆਂ ਪ੍ਰੈਗਨੈਂਟ

ਉਨ੍ਹਾਂ ਨੇ ਕਿਹਾ ਕਿ ਮਜ਼ਦੂਰ ਯੂਨੀਅਨ ਨਾਲ ਜੁੜੇ ਇੱਕ ਵਿਅਕਤੀ ਦੁਆਰਾ ਕਥਿਤ ਤੌਰ ‘ਤੇ ਤਸੀਹੇ ਦਿੱਤੇ ਜਾਣ ਤੋਂ ਬਾਅਦ ਖੁਦਕੁਸ਼ੀ ਕੀਤੀ ਹੈ।

ਇਹ ਸਖਤ ਕਦਮ ਚੁੱਕਣ ਤੋਂ ਪਹਿਲਾਂ ਸਾਪਤੇ ਨੇ ਇਕ ਵੀਡੀਓ ਬਣਾਇਆ ਜਿਸ ਵਿਚ ਉਸਨੇ ਉਸ ਵਿਅਕਤੀ ਦਾ ਨਾਮ ਦੱਸਿਆ ਹੈ ਜੋ ਉਸ ਨੂੰ ਤਸੀਹੇ ਦੇ ਰਿਹਾ ਸੀ। ਸੀਨੀਅਰ ਇੰਸਪੈਕਟਰ ਵਿਵੇਕ ਮੁਗਾਲੀਕਰ ਨੇ ਦੱਸਿਆ ਕਿ ਪੁਲਿਸ ਨੇ ਵੀਡੀਓ ਕਲਿੱਪ ਅਤੇ ਸੁਸਾਈਡ ਨੋਟ ਬਰਾਮਦ ਕੀਤਾ ਹੈ। “ਅਸੀਂ ਖੁਦਕੁਸ਼ੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਅਗਲੇਰੀ ਜਾਂਚ ਜਾਰੀ ਹੈ। ”

Read this- ਹਰਭਜਨ ਸਿੰਘ ਬਰਥਡੇ : ਸੀ.ਐੱਮ. ਕੈਪਟਨ ਨੇ ਟਵੀਟ ਕਰ ਕੇ ਦਿੱਤੀਆਂ ਵਧਾਈਆਂ

Leave a Reply

Your email address will not be published. Required fields are marked *