ਚੰਡੀਗੜ੍ਹ: ਅਰਵਿੰਦ ਕੇਜਰੀਵਾਲ (Arvind Kejriwal) ਦੇ ਦਿੱਲੀ ਵਿਚ ਸਿੱਖਿਆ ਮਾਡਲ (Education model) ਨੂੰ ਪੰਜਾਬ ਵਿਚ ਲਾਉਣ ਵਾਲੇ ਬਿਆਨ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ (Education Minister Pargat Singh) ਵਲੋਂ ਹਮਲਾ ਬੋਲਿਆ ਗਿਆ ਸੀ, ਜਿਸ ‘ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Deputy Chief Minister Manish Sisodia) ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਪਰਗਟ ਸਿੰਘ (Pargat Singh) ਵਲੋਂ ਦਿੱਤੀ ਗਈ ਚੁਣੌਤੀ ਨੂੰ ਮਨੀਸ਼ ਸਿਸੋਦੀਆ (Manish Sisodia) ਨੇ ਸਵੀਕਾਰ ਕੀਤਾ ਹੈ।
Also Read :ਪ੍ਰਯਾਗਰਾਜ ‘ਚ ਇਕੋ ਪਰਿਵਾਰ ਦੇ 4 ਮੈਂਬਰਾਂ ਨੂੰ ਕੁਲਹਾੜੀ ਨਾਲ ਵੱਢਿਆ,16 ਸਾਲਾ ਕੁੜੀ ਨਾਲ ਗੈਂਗਰੇਪ ਦਾ ਖਦਸ਼ਾ
ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਪਿਛਲੇ 5 ਸਾਲਾਂ ਵਿਚ ਪੰਜਾਬ ਵਿਚ ਜਿਹੜੇ ਸਕੂਲਾਂ ਦੀ ਹਾਲਤ ਸੁਧਰੀ ਹੈ ਉਨ੍ਹਾਂ ਵਿਚੋਂ ਸਭ ਤੋਂ ਬਿਹਤਰ 250 ਸਕੂਲਾਂ ਦੀ ਲਿਸਟਰ ਦਾ ਮੈਨੂੰ ਇੰਤਰਾਜ਼ ਹੈ। ਉਨ੍ਹਾਂ ਲਿਖਿਆ ਕਿ ਉਹ ਖੁਦ ਵੀ ਦਿੱਲੀ ਦੇ 250 ਸਕੂਲਾਂ ਦੀ ਲਿਸਟ ਸੌਂਪਣਗੇ। ਫਿਰ ਅਸੀਂ ਦੋਵੇਂ ਇਕੱਠੇ ਤੈਅ ਸਮੇਂ ਅਤੇ ਤਰੀਕ ‘ਤੇ ਇਨ੍ਹਾਂ ਸਕੂਲਾਂ ਵਿਚ ਜਾਵਾਂਗੇ। ਨਾਲ ਹੀ ਮੀਡੀਆ ਨੂੰ ਵੀ ਬੁਲਾ ਲਵਾਂਗੇ ਤਾਂ ਜੋ ਸਾਰੇ ਲੋਕ ਪੰਜਾਬ ਅਤੇ ਦਿੱਲੀ ਦੇ ਸਕੂਲਾਂ ਨੂੰ, ਦੋਹਾਂ ਦੇ ਸਿੱਖਿਆ ਮਾਡਲ ਨੂੰ, ਦੇਖ ਕੇ ਆਪਣੀ ਰਾਏ ਬਣਾ ਸਕੀਏ।
पंजाब के शिक्षा मंत्री @PargatSOfficial ने मेरी चुनौती को स्वीकार करते हुए दिल्ली व पंजाब के 250 स्कूलों में हुए शिक्षा सुधार पर बहस की स्वीकृति दी है। पिछले 5 सालों में पंजाब में जिन स्कूलों की हालत सुधरी है उनमें से सबसे बेहतर 250 स्कूलों की लिस्ट का मुझे इंतज़ार है। (1/3) https://t.co/wxKS41126r
— Manish Sisodia (@msisodia) November 26, 2021
ਇੰਨਾ ਹੀ ਨਹੀਂ ਦਿੱਲੀ ਦੇ ਸੀ.ਐੱਮ. ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਕਲ ਮੋਹਾਲੀ ਜਾ ਰਹੇ ਹਨ। ਉਥੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਪੰਜਾਬ ਦੇ ਅਧਿਆਪਕਾਂ ਨਾਲ ਮੁਲਾਕਾਤ ਕਰਨਗੇ। ਸਕੂਲ ਵਿਚ ਹੋਏ ਸੁਧਾਰਾਂ ਬਾਰੇ ਉਥੇ ਪੜ੍ਹਾ ਰਹੇ ਅਧਿਆਪਕਾਂ ਤੋਂ ਬਿਹਤਰ ਕੌਣ ਦੱਸ ਸਕਦਾ ਹੈ।
Also Read : ਕੱਚੇ ਮੁਲਾਜ਼ਮਾਂ ਵਲੋਂ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਤੇ ਡਿਪਟੀ CM ਰੰਧਾਵਾ ਦਾ ਵਿਰੋਧ, ਰੋਕੀ ਗੱਡੀ


