Raj Kaushal death: ਮੰਦਿਰਾ ਬੇਦੀ ਦੇ ਪਤੀ ਦਾ ਹੋਇਆ ਦੇਹਾਂਤ

ਮੁੰਬਈ: ਬਾਲੀਵੁੱਡ ਅਦਾਕਾਰਾ ਮੰਦਿਰਾ ਬੇਦੀ (Mandira bedi) ਦੇ ਪਤੀ ਰਾਜ ਕੌਸ਼ਲ  (Raj Kaushal death) ਦੀ ਮੌਤ ਦੀ ਖਬਰ ਮਿਲੀ ਹੈ। ਦੱਸ ਦੇਈਏ ਕਿ ਰਾਜ ਕੌਸ਼ਲ…

ਮੁੰਬਈ: ਬਾਲੀਵੁੱਡ ਅਦਾਕਾਰਾ ਮੰਦਿਰਾ ਬੇਦੀ (Mandira bedi) ਦੇ ਪਤੀ ਰਾਜ ਕੌਸ਼ਲ  (Raj Kaushal death) ਦੀ ਮੌਤ ਦੀ ਖਬਰ ਮਿਲੀ ਹੈ। ਦੱਸ ਦੇਈਏ ਕਿ ਰਾਜ ਕੌਸ਼ਲ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਇਆ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੇ ਦੋਸਤਾਂ ਨੇ ਕੀਤੀ ਹੈ। 

Read this : ਮਕਾਨ ਦੀ ਛੱਤ ਡਿੱਗਣ ਨਾਲ ਗਰਭਵਤੀ ਮਹਿਲਾ ਦੀ ਮੌਤ

ਐਤਵਾਰ ਨੂੰ ਹੀ ਰਾਜ ਨੇ ਆਪਣੇ ਦੋਸਤਾਂ ਨਾਲ ਪਾਰਟੀ ਕੀਤੀ ਸੀ। ਜਿਸ ਤੋਂ ਬਾਅਦ ਉਸਨੇ ਪਾਰਟੀ ਦੀ ਫੋਟੋ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ।

ਦੱਸਣਯੋਗ ਹੈ ਕਿ  ਰਾਜ ਪੇਸ਼ੇ ਤੋਂ ਨਿਰਦੇਸ਼ਕ ਅਤੇ ਨਿਰਮਾਤਾ ਸੀ। ਰਾਜ ਨੇ “ਪਿਆਰ ਮੇਂ ਕਭੀ ਕਭੀ”, “ਸ਼ਾਦੀ ਕਾ ਲੱਡੂ” ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਅਤੇ ਨਿਰਮਾਣ ਕੀਤਾ ਹੈ। ਮੰਦਿਰਾ ਅਤੇ ਰਾਜ ਨੇ ਲਵ ਮੈਰਿਜ ਕੀਤੀ ਸੀ।।  ਸਾਲ 1999 ਵਿਚ ਦੋਵਾਂ ਦਾ ਵਿਆਹ ਹੋਇਆ ਸੀ।

ਸਾਲ 2011 ਵਿਚ, ਮੰਦਿਰਾ ਨੇ ਇਕ ਬੇਟੇ ਨੂੰ ਜਨਮ ਦਿੱਤਾ।  ਪਿਛਲੇ ਸਾਲ, ਮੰਦਿਰਾ ਅਤੇ ਰਾਜ ਨੇ ਇਕ ਲੜਕੀ ਨੂੰ ਗੋਦ ਲਿਆ ਸੀ। 

 
 
 
 
 
View this post on Instagram
 
 
 
 
 
 
 
 
 
 
 

A post shared by Mandira Bedi (@mandirabedi)

Read this:  ਦਿੱਲੀ ਦੇ ਸ਼ਾਹਦਰਾ ਇਲਾਕੇ ‘ਚ ਹੋਇਆ ਵੱਡਾ ਧਮਾਕਾ, 4 ਲੋਕਾਂ ਦੀ ਹੋਈ ਮੌਤ

 

Leave a Reply

Your email address will not be published. Required fields are marked *