ਨਾਭਾ ‘ਚ ਹਮਲਾਵਾਰ ਨੇ ਵਿਅਕਤੀ ਦੀਆਂ ਅੱਖਾਂ ‘ਚ ਮਿਰਚਾ ਪਾ ਕੀਤਾ ਘਾਤਕ ਹਮਲਾ ਤੇ ਫਿਰ..!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ਚੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਨੇ ਇਕ ਸ਼ਖਸ ਤੇ ਕਾਤਲਾਨਾ ਹਮਲਾ ਕੀਤਾ ਹੈ।   ਮਿਲੀ ਜਾਣਕਾਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ਚੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਨੇ ਇਕ ਸ਼ਖਸ ਤੇ ਕਾਤਲਾਨਾ ਹਮਲਾ ਕੀਤਾ ਹੈ।

Man injured   ਮਿਲੀ ਜਾਣਕਾਰੀ ਦੇ ਅਨੁਸਾਰ ਆਰੋਪੀ ਵਿਅਕਤੀ ਨੇ ਸ਼ਖਸ ਤੇ ਪਹਿਲਾ ਅੱਖਾਂ ਚ ਮਿਰਚਾ ਪਾ ਦਿੱਤੀਆਂ ਇਸਤੋਂ ਬਾਅਦ ਉਸਤੇ ਘਾਤਕ ਹਮਲਾ ਕਰ ਦਿੱਤਾ।

Man injured

ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਦੇ ਕਾਰਨ ਪੀੜਤ ਵਿਅਕਤੀ ਦੀਆਂ ਦੋਹੇ ਲੱਤਾਂ ਟੁੱਟੀਆਂ ਹੋਇਆ ਹਨ। ਫਿਲਹਾਲ ਪੀੜਤ ਵਿਅਕਤੀ ਹਸਪਤਾਲ ਚ ਜੇਰੇ ਇਲਾਜ ਹੈ।

Man injured

ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *