ਚੋਣਾਂ ਤੋਂ ਬਾਅਦ ਥੱਕੇ ਉਮੀਦਵਾਰ, 23 ਮਈ ਦਾ ਕਰ ਰਹੇ ਇੰਤਜਾਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੌਰਾਨ ਉਮੀਦਵਾਰ ਲਗਾਤਾਰ ਇੱਕ ਮਹੀਨੇ ਤੋਂ ਚੋਣ ਪ੍ਰਚਾਰ ਕਰ ਰਹੇ ਸੀ। ਬੀਤੇ ਦਿਨ ਲੋਕਸਭਾ ਚੋਣਾਂ ਦਾ ਆਖਰੀ ਗੇੜ ਸੀ। ਜਿਵੇਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੌਰਾਨ ਉਮੀਦਵਾਰ ਲਗਾਤਾਰ ਇੱਕ ਮਹੀਨੇ ਤੋਂ ਚੋਣ ਪ੍ਰਚਾਰ ਕਰ ਰਹੇ ਸੀ। ਬੀਤੇ ਦਿਨ ਲੋਕਸਭਾ ਚੋਣਾਂ ਦਾ ਆਖਰੀ ਗੇੜ ਸੀ। ਜਿਵੇਂ ਹੀ ਚੋਣਾਂ ਖਤਮ ਹੋਈਆਂ ਤਾਂ ਉਮੀਦਵਾਰਾਂ ਨੂੰ ਚੋਣ ਕਰਕੇ ਭੱਜਦੌੜ ਤੋਂ ਰਾਹਤ ਮਿਲ ਗਈ।

maheshinder singh grewal  ਦਸ ਦਈਏ ਕਿ ਲੁਧਿਆਣਾ ਤੋਂ ਉਮੀਦਵਾਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਹੁਣ ਉਹ ਥੱਕਿਆ ਮਹਿਸੂਸ ਕਰ ਰਹੇ ਹਨ। ਜਿਸ ਕਾਰਨ ਉਹਨਾਂ ਨੇ ਆਪਣਾ ਸਾਰਾ ਦਿਨ ਪਰਿਵਾਰ ਨਾਲ ਬਿਤਾਇਆ ਤੇ ਅਰਾਮ ਕੀਤਾ।

maheshinder singh grewal

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਲੋਕਸਭਾ ਚੋਣਾਂ ਤੋਂ ਬਾਅਦ ਹੁਣ ਉਹ ਨਤੀਜੀਆਂ ਦਾ ਇੰਤਜਾਰ ਕਰ ਰਹੇ ਹਨ।

 

 

Leave a Reply

Your email address will not be published. Required fields are marked *