ਲੁਧਿਆਣਾ ਦੀ ਜੇਲ ਬਣੀ ਤਾਲਿਬਾਨੀ, ਫਾਇਰਿੰਗ ਵਿਚ 2 ਕੈਦੀਆ ਦੀ ਮੌਤ, ਪੁਲਿਸ ਮੁਲਾਜ਼ਮ ਖੂਨੋ-ਖੂਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਸਵਾਲਾਂ ਦੇ ਘੇਰੇ ’ਚ ਲੁਧਿਆਣਾ ਜੇਲ੍ਹ ’ਚ ਹੋਇਆ ਗੋਲੀਕਾਂਡ ਗੋਲੀਬਾਰੀ ’ਚ 2 ਕੈਦੀਆਂ ਦੀ ਮੌਤ, ਕਈ ਜ਼ਖ਼ਮੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਸਵਾਲਾਂ ਦੇ ਘੇਰੇ ’ਚ

ਲੁਧਿਆਣਾ ਜੇਲ੍ਹ ’ਚ ਹੋਇਆ ਗੋਲੀਕਾਂਡ

ਗੋਲੀਬਾਰੀ ’ਚ 2 ਕੈਦੀਆਂ ਦੀ ਮੌਤ, ਕਈ ਜ਼ਖ਼ਮੀ

ਏਸੀਪੀ ਸਮੇਤ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ

ਗੋਲੀਬਾਰੀ ’ਚ ਸੰਦੀਪ ਸੂਦ ਨਾਮਕ ਕੈਦੀ ਦੀ ਮੌਤ

NDPS ਐਕਟ ਤਹਿਤ ਜੇਲ੍ਹ ’ਚ ਬੰਦ ਸੀ ਸੰਦੀਪ

ਪੁਲਿਸ ਨੇ ਹਲਾਤਾਂ ’ਤੇ ਪਾਇਆ ਕਾਬੂ

ਹਲਾਤਾਂ ’ਤੇ ਕਾਬੂ ਪਾਉਣ ਲਈ ਛੱਡੇ ਅੱਥਰੂ ਗੈਸ ਦੇ ਗੋਲੇ

Watch Video

https://youtu.be/clARWnOKWhc

Leave a Reply

Your email address will not be published. Required fields are marked *