2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ: ਹਰੀਸ਼ ਰਾਵਤ

ਦੇਹਰਾਦੂਨ– ਪੰਜਾਬ ਕਾਂਗਰਸ ਵਿਚਾਲੇ ਲਗਾਤਾਰ ਘਮਾਸਾਣ ਜਾਰੀ ਹੈ। ਕਾਂਗਰਸ ਦੇ ਕਈ ਵਿਧਾਇਆ ਤੇ ਮੰਤਰੀ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨਾਲ ਮਿਲਣ ਗਏ ਹੋਏ ਹਨ। ਇਸੇ…

ਦੇਹਰਾਦੂਨ– ਪੰਜਾਬ ਕਾਂਗਰਸ ਵਿਚਾਲੇ ਲਗਾਤਾਰ ਘਮਾਸਾਣ ਜਾਰੀ ਹੈ। ਕਾਂਗਰਸ ਦੇ ਕਈ ਵਿਧਾਇਆ ਤੇ ਮੰਤਰੀ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨਾਲ ਮਿਲਣ ਗਏ ਹੋਏ ਹਨ। ਇਸੇ ਵਿਚਾਲੇ ਹਰੀਸ਼ ਰਾਵਤ ਨੇ ਇਸ ਸਾਰੇ ਘਟਨਾਕ੍ਰਮ ਉੱਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿਚ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ।

Leave a Reply

Your email address will not be published. Required fields are marked *