ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਾਂਗਰਸ ’ਤੇ ਸਾਧੇ ਨਿਸ਼ਾਨੇ
ਕੈਪਟਨ ਮਹਿਲਾ ਮਿੱਤਰ ਬਾਰੇ ਦੇਣ ਜਵਾਬ- ਚੀਮਾ
ਰਾਹੁਲ ਗਾਂਧੀ ਕੈਪਟਨ ਤੋਂ ਇਸ ਬਾਰੇ ਮੰਗਣ ਜਵਾਬ- ਚੀਮਾ
ਸੁਬੇ ’ਚ ਸ਼ਰੇਆਮ ਵਿਕ ਰਿਹਾ ਨਸ਼ਾ- ਚੀਮਾ
ਸਰਕਾਰ ਨੇ ਨਹੀਂ ਪੂਰਾ ਕੀਤਾ ਕੋਈ ਵਾਅਦਾ- ਚੀਮਾ
ਸੂਬੇ ’ਚ ਲੈਂਡ ਮਾਫੀਆਂ ਦਾ ਰਾਜ- ਚੀਮਾ
Watch Video
