ਵਕੀਲਾਂ ਦਾ ਪੁਲਿਸ ਖ਼ਿਲਾਫ ਪ੍ਰਦਰਸ਼ਨ, ਵਕੀਲ ਨੇ ਪੁਲਿਸ ਤੇ ਨਾਜਾਇਜ਼ ਕੁੱਟਮਾਰ ਦੇ ਲਗਾਏ ਇਲਜ਼ਾਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਚ ਵਕੀਲਾਂ ਨੇ ਪੰਜਾਬ ਪੁਲਿਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ | ਦਅਰਸਲ ਪੁਲਿਸ ਨੇ ਅਮਰਿੰਦਰ ਸਿੰਘ ਨਾਮ ਦੇ ਵਕੀਲ ਨਾਲ ਮੋਟਰਸਾਈਕਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਚ ਵਕੀਲਾਂ ਨੇ ਪੰਜਾਬ ਪੁਲਿਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ | ਦਅਰਸਲ ਪੁਲਿਸ ਨੇ ਅਮਰਿੰਦਰ ਸਿੰਘ ਨਾਮ ਦੇ ਵਕੀਲ ਨਾਲ ਮੋਟਰਸਾਈਕਲ ਨੂੰ ਟੱਕਰ ਮਾਰਨ ਨੂੰ ਲੈਕੇ ਕੁੱਟ ਮਾਰ ਕੀਤੀ | ਅਮਰਿੰਦਰ ਸਿੰਘ ਨਾਮ ਦੇ ਵਕੀਲ ਨੇ ਪੁਲਿਸ ਤੇ ਇਲਜ਼ਾਮ ਲਗਾਏ | ਕਿ ਪੁਲਿਸ ਨੇ ਉਸ ਨਾਲ ਨਾਜਾਇਜ਼ ਕੁੱਟਮਾਰ ਕੀਤੀ ਹੈ |

ਤੇ ਪੀੜਤ ਨੂੰ ਸਥਾਨਕ ਸਿਵਿਲ ਹਸਪਤਾਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ | ਜਿਸ ਨੂੰ ਲੈਕੇ ਗੁੱਸੇ ਚ ਆਏ ਵਕੀਲਾਂ ਨੇ ਪੁਲਿਸ ਦੇ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ | ਉਧਰ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾ ਤੇ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਨੇ | ਉਨ੍ਹਾ ਨੇ ਕਿਹਾ ਕਿ ਇਕ-ਦੋ ਦਿਨ ਚ ਸੀਸੀਟੀਵੀ ਤਸਵੀਰਾਂ ਰਾਹੀ ਸਾਰੇ ਮਾਮਲੇ ਬਾਰੇ ਸਾਫ ਹੋ ਜਾਵੇਗਾ |

Watch Video

https://youtu.be/txEJLUm7PKE

Leave a Reply

Your email address will not be published. Required fields are marked *