ਕੁਲਵਿੰਦਰ ਬਿੱਲਾ ਨੇ ਗਾਣੇ ਦਾ ਕੀਤਾ ਐਲਾਨ, ’98’ ਦੇ ਦੌਰ ‘ਚ ਲੈ ਕੇ ਜਾਣਗੇ ਫ਼ੈਨਸ ਨੂੰ

ਚੰਡੀਗੜ੍ਹ: ਪੰਜਾਬੀ ਗਾਇਕ ਕੁਲਵਿੰਦਰ ਬਿੱਲਾ (kulwinder billa) ਦੇ ਫੈਨਸ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ।  ਕਿਹਾ ਜਾ ਰਿਹਾ ਹੈ ਕਿ ਕੁਲਵਿੰਦਰ ਬਿੱਲਾ ਇਕ ਵਾਰ ਫਿਰ…

ਚੰਡੀਗੜ੍ਹ: ਪੰਜਾਬੀ ਗਾਇਕ ਕੁਲਵਿੰਦਰ ਬਿੱਲਾ (kulwinder billa) ਦੇ ਫੈਨਸ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ।  ਕਿਹਾ ਜਾ ਰਿਹਾ ਹੈ ਕਿ ਕੁਲਵਿੰਦਰ ਬਿੱਲਾ ਇਕ ਵਾਰ ਫਿਰ ਤੋਂ ਪੁਰਾਣੇ ਸਮੇਂ ਨੂੰ ਵਾਪਿਸ ਲਿਆਉਣ ਲਈ ਤਿਆਰ ਹਨ।  ਗਾਇਕ ਨੇ ਆਪਣੇ ਅਗਲੇ ਗਾਣੇ ਦਾ ਐਲਾਨ ਕੀਤਾ ਹੈ ਜਿਸ ਦਾ ਨਾਮ ਹੈ ‘Unforgettable 1998’।

 
 
 
 
 
View this post on Instagram
 
 
 
 
 
 
 
 
 
 
 

A post shared by Kulwinderbilla (@kulwinderbilla)

 

Read this:  ਪੌਦੇ ਲਗਾਉਣ ‘ਤੇ ਕਰਮਜੀਤ ਅਨਮੋਲ ਨੂੰ ਕਿਉਂ ਫੜ ਕੇ ਲੈ ਗਈ ਪੁਲਿਸ, ਦੇਖੋ ਵੀਡੀਓ

ਇਸ ਦੇ ਟਾਈਟਲ ਤੋਂ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਕਿ ਗਾਣਾ 98 ਦੇ ਦੌਰ ਦਾ ਹੋਵੇਗਾ। ਇਸ ਤੋਂ ਪਹਿਲਾਂ ਵੀ ਕੁਲਵਿੰਦਰ ਬਿੱਲਾ ਦੇ ਗਾਣਿਆਂ ‘ਚ ਪਾਸਟ ਦੀ ਕਹਾਣੀ ਦਿਖਾਈ ਗਈ ਹੈ। ਜਿਸ ਵਿਚ ਗੀਤ TIME TABLE ਨੂੰ ਹਰ ਕਿਸੀ ਨੇ ਸੁਣਿਆ ਹੈ। ਉਸੇ ਤਰ੍ਹਾਂ ‘Unforgettable 1998’ ਗੀਤ ਹੋਏਗਾ।

Read this: SAD ਪ੍ਰਧਾਨ ਸੁਖਬੀਰ ਬਾਦਲ ਖਿਲਾਫ FIR ਦਰਜ

ਸੂਤਰਾਂ ਦੇ ਮੁਤਾਬਿਕ ਇਸ ਗਾਣੇ ਵਿਚ ਕੁਲਵਿੰਦਰ ਬਿੱਲਾ ਨਵੀਂ ਲੁੱਕ ‘ਚ ਵੀ ਨਜ਼ਰ ਆਉਣਗੇ। ਇਸ ਪੰਜਾਬੀ ਗਾਇਕ ਨੇ ਜਦ ਵੀ ਆਪਣੇ ਗਾਣਿਆਂ ‘ਚ ਪੁਰਾਣੇ ਸਮੇਂ ਦੀ ਗੱਲ ਕੀਤੀ ਹੈ, ਫੈਨਸ ਨੇ ਉਸ ਨੂੰ ਕਾਫੀ ਪਿਆਰ ਦਿੱਤਾ। 

Leave a Reply

Your email address will not be published. Required fields are marked *