ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਫ਼ਿਸਲੀ ਜੁਬਾਨ, ਕਿਹਾ- AAP ਨੂੰ ਪਾਓ ਵੋਟ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਚੋਣ ਕਾਰਨ ਮਾਹੌਲ ਕਾਫੀ ਭੱਖਿਆ ਹੋਇਆ ਹੈ। ਇਸ ਦੌਰਾਨ ਉਮੀਦਵਾਰਾਂ ਦੀ ਜ਼ੁਬਾਨ ਫ਼ਿਸਲਦੀ ਨਜ਼ਰ ਆ ਰਹੀ ਹੈ। ਦਸ ਦਈਏ ਕਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਚੋਣ ਕਾਰਨ ਮਾਹੌਲ ਕਾਫੀ ਭੱਖਿਆ ਹੋਇਆ ਹੈ। ਇਸ ਦੌਰਾਨ ਉਮੀਦਵਾਰਾਂ ਦੀ ਜ਼ੁਬਾਨ ਫ਼ਿਸਲਦੀ ਨਜ਼ਰ ਆ ਰਹੀ ਹੈ। ਦਸ ਦਈਏ ਕਿ ਸੰਗਰੂਰ  ਸੀਟ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਆਪਣੀ ਪਾਰਟੀ ਤੋਂ ਵਿਰੁਧ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ‘ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਹੈ। ਕਾਂਗਰਸ ਦੀ ਸਰਕਾਰ ਨਹੀਂ ਬਣਨੀ’।

 Kewal Singh Dhillon

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਆਪਣਾ ਵੋਟ ਖਾਲੀ ਨਾ ਜਾਣ ਦੇਣ ਉਹ ਆਮ ਆਦਮੀ ਨੂੰ ਵੋਟ ਪਾਉਣ। ਦੱਸਣਯੋਗ ਗੱਲ ਹੈ ਕਿ ਕੇਵਲ ਢਿੱਲੋਂ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਜਿਥੇ ਉਹ ਆਪਣੀ ਪਾਰਟੀ ਦੇ ਉਲਟ ਹੀ ਬੋਲਦੇ ਨਜ਼ਰ ਆਏ। ਇਕ ਪਾਸੇ ਜਿੱਥੇ ਮਾਹੌਲ ਕਾਫੀ ਭੱਖਿਆ ਹੋਇਆ ਹੈ ਉੱਥੇ ਕੈਪਟਨ ਦੇ ਉਮੀਦਵਾਰ ਦਾ ਇਸ ਤਰ੍ਹਾਂ ਦਾ ਬਿਆਨ ਕਾਫੀ ਭੱਖਿਆ ਹੋਇਆ ਨਜਰ ਆ ਰਿਹਾ ਹੈ।

 

 

Leave a Reply

Your email address will not be published. Required fields are marked *