ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਰਤਾਰਪੁਰ ਲਾਂਘੇ ਦੇ ਰਸਤੇ ਵਿੱਚ ਆ ਰਹੀ ਰੁਕਾਵਟਾਂ
ਸਾਨੂੰ ਜਮੀਨ ਬਦਲੇ ਦਿੱਤਾ ਜਾ ਰਿਹਾ ਘੱਟ ਮੁਆਵਜ਼ਾ – ਕਿਸਾਨ
ਕਿਸਾਨਾਂ ਨੇ ਡੇਰਾ ਬਾਬਾ ਨਾਨਕ ਦੇ SDM ਨੂੰ ਦਿੱਤਾ ਇਤਰਾਜ਼ਨਾਮਾ
ਜਿਨ੍ਹਾਂ ਮੁਆਵਜ਼ਾ ਹਾਈਵੇ ਲਈ ਦਿੱਤਾ ਜਾ ਰਿਹਾ ਉਨ੍ਹਾਂ ਸਾਨੂੰ ਵੀ ਮਿਲੇ- ਕਿਸਾਨ
ਪਾਕਿਸਤਾਨ ‘ਚ ਲਾਂਘਾ ਬਣਾਉਣ ਦੀ ਤਿਆਰੀਆਂ ਪੂਰੇ ਜ਼ੋਰਾਂ ਤੇ
ਭਾਰਤ ਵਿੱਚ ਕਰਤਾਰਪੁਰ ਲਾਂਘੇ ਬਣਾਉਣ ਤੇ ਨਹੀਂ ਲੱਗੀ ਇਕ ਵੀ ਇੱਟ !
Watch Video
