AAP ਨੂੰ ਲੱਗਾ ਵੱਡਾ ਝਟਕਾ, ਜਸਪਾਲ ਤਲਵੰਡੀ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਆਮ ਆਦਮੀ ਪਾਰਟੀ ਨੂੰ ਲੋਕਸਭਾ ਚੋਣਾਂ ਤੋ ਪਹਿਲਾ ਵੱਡਾ ਝਟਕਾ ਮਿਲਿਆ ਹੈ। ਦਸ ਦਈਏ ਕਿ ਬਾਨੀ ਮੈਂਬਰ ਤੇ ਟਰਾਂਸਪੋਰਟ ਵਿੰਗ ਦੇ ਸੂਬਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਆਮ ਆਦਮੀ ਪਾਰਟੀ ਨੂੰ ਲੋਕਸਭਾ ਚੋਣਾਂ ਤੋ ਪਹਿਲਾ ਵੱਡਾ ਝਟਕਾ ਮਿਲਿਆ ਹੈ। ਦਸ ਦਈਏ ਕਿ ਬਾਨੀ ਮੈਂਬਰ ਤੇ ਟਰਾਂਸਪੋਰਟ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਸਪਾਲ ਤਲਵੰਡੀ ਨੇ ਅਸਤੀਫਾ ਦੇ ਦਿੱਤਾ ਹੈ।

jaspal talwandi

ਜਸਪਾਲ ਤਲਵੰਡੀ ਨੇ ਪਾਰਟੀ ਦੇ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਜਿਸ ਕਾਰਨ ਆਪ ਪੰਦਾਬ ਨੂੰ ਵੱਡਾ ਝਟਕਾ ਲੱਗਾ ਹੈ। ਜਸਪਾਲ ਤਲਵੰਡੀ ਨੇ ਕਿਹਾ ਉਹ ਬਦਲਾਅ ਦੀ ਸੋਚ ਲੈਕੇ ਪਾਰਟੀ ਨਾਲ ਜੁੜੇ ਸੀ ਪਰ ਉਹਨਾਂ ਨੂੰ ਕਾਫੀ ਨਿਰਾਸ਼ਾ ਮਿਲੀ ਹੈ। ਜਿਸ ਕਾਰਨ ਉਹ ਅਸਤੀਫਾ ਦੇ ਰਹੇ ਹਨ।

Leave a Reply

Your email address will not be published. Required fields are marked *