ਦੇਸ਼ ਭਰ ’ਚ ਜਨਮ ਅਸ਼ਟਮੀ ਦੀਆਂ ਰੌਣਕਾਂ, ਬਣਾਇਆ ਗਿਆ 50 ਕਿਲੋ ਦਾ ਕੇਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਚ ਜਨਮਆਸ਼ਟਮੀ ਮੌਕੇ ਇਕ ਦੁਕਾਨਦਾਰ ਦੇ 50 ਕਿਲੋ ਕੇਕ ਦੀ ਮੁਰਤੀ ਬਣਾਈ ਐ…ਜੋ ਲੋਕਾਂ ਦੀ ਖਿਚ ਦਾ ਕੇਂਦਰ ਬਣੀ ਹੋਈ ਐ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਚ ਜਨਮਆਸ਼ਟਮੀ ਮੌਕੇ ਇਕ ਦੁਕਾਨਦਾਰ ਦੇ 50 ਕਿਲੋ ਕੇਕ ਦੀ ਮੁਰਤੀ ਬਣਾਈ ਐ…ਜੋ ਲੋਕਾਂ ਦੀ ਖਿਚ ਦਾ ਕੇਂਦਰ ਬਣੀ ਹੋਈ ਐ | ਲੋਕ ਇਸ ਮੂਰਤੀ ਨਾਲ ਸੈਲਫੀਆਂ ਲੈ ਰਹੇ ਨੇ |

 ਪਟਿਆਲਾ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਉੱਲਾਸ ਨਾਲ ਮਨਾਇਆ ਗਿਆ | ਭਗਤਾਂ ਨੇ ਭਜਨ ਗਾ ਕੇ ਤੇ ਝੂਮ ਕੇਖੁਸ਼ੀ ਜਾਹਿਰ ਕੀਤੀ | ਭਗਵਾਨ ਕ੍ਰਿਸ਼ਨ ਨੂੰ ਝੂਲਾ ਵੀ ਝੁਲਿਆ | ਸ਼ਹਿਰ ਦੇ ਸਾਰੇ ਮੰਦਿਰਾਂ ਵਿੱਚ ਖੂਬ ਰੌਣਕਾਂ ਲੱਗੀਆਂ |

ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਵੱਖ ਵੱਖਸ਼ਹਿਰਾਂ ਵਿੱਚ ਕ੍ਰਿਸ਼ਨ ਜੀ ਦੀਆਂ ਝਲਕੀਆਂ ਕੱਢੀਆਂ ਜਾਂਦੀਆਂ ਹਨ .ਇਸੇ ਤਰ੍ਹਾਂ ਧੂਰੀ ਦੇ ਇੱਕ ਨਿੱਜੀ ਸਕੂਲ ਵਿੱਚ ਕ੍ਰਿਸ਼ਨ ਜਨਮਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਤੇ ਬੱਚਿਆਂ ਵੱਲੋਂ ਰਾਧਾ ਕ੍ਰਿਸ਼ਨ ਦੀਆਂਝਾਕੀਆਂ ਪੇਸ਼ ਕੀਤੀਆਂ ਗਈਆਂ |

Watch Video

Leave a Reply

Your email address will not be published. Required fields are marked *