ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਭਗਤ ਸਿੰਘ ਨੂੰ ਲੈਕੇ ਪ੍ਰੋਫੇਸਰ ਦਾ ਵਿਵਾਦਤ ਬਿਆਨ
ਬੱਚਿਆਂ ਨੂੰ ਪੜ੍ਹਾਉਂਦੇ ਹੋਏ ਭਗਤ ਸਿੰਘ ਨੂੰ ਦੱਸਿਆ ਦਹਿਸ਼ਤਗਰਦ
ਜੰਮੂ ਯੂਨੀਵਰਸਿਟੀ ਦੇ ਪ੍ਰੋਫੇਸਰ ਨੇ ਦਿੱਤਾ ਸੀ ਬਿਆਨ
ਯੂਨੀਵਰਸਿਟੀ ਪ੍ਰਸ਼ਾਸਨ ਨੇ ਪ੍ਰੋਫੇਸਰ ਨੂੰ ਕੀਤਾ ਸਸਪੈਂਡ
ਬਿਆਨ ਤੇ ਪ੍ਰੋਫੇਸਰ ਨੇ ਵੀ ਦਿੱਤੀ ਸਫਾਈ
ਮੇਰੇ ਕਹਿਣ ਦਾ ਮਤਲਬ ਕੁਝ ਹੋਰ ਸੀ – ਪ੍ਰੋਫੇਸਰ
Watch Video
https://youtu.be/Fgc-QEIEXOw
