ਧਾਰਾ 370 ਦੇ ਹੱਟ ਜਾਣ ਤੋਂ ਬਾਅਦ ਇਸ ਤਰ੍ਹਾਂ ਦੀ ਹੋਵੇਗੀ ਜੰਮੂ-ਕਸ਼ਮੀਰ ਦੀ ਨਵੀਂ ਤਸਵੀਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਧਾਰਾ 370 ਦੇ ਹੱਟ ਜਾਣ ਤੋਂ ਬਾਅਦ ਇਸ ਤਰ੍ਹਾਂ ਦੀ ਹੋਵੇਗੀ ਜੰਮੂ-ਕਸ਼ਮੀਰ ਦੀ ਨਵੀਂ ਤਸਵੀਰ ! https://www.facebook.com/LivingIndiaNewschannel/videos/632365350619026/ ਜੰਮੂ ਕਸ਼ਮੀਰ ਹੁਣ ਵਿਸ਼ੇਸ ਰਾਜ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਧਾਰਾ 370 ਦੇ ਹੱਟ ਜਾਣ ਤੋਂ ਬਾਅਦ ਇਸ ਤਰ੍ਹਾਂ ਦੀ ਹੋਵੇਗੀ ਜੰਮੂ-ਕਸ਼ਮੀਰ ਦੀ ਨਵੀਂ ਤਸਵੀਰ !

https://www.facebook.com/LivingIndiaNewschannel/videos/632365350619026/

  • ਜੰਮੂ ਕਸ਼ਮੀਰ ਹੁਣ ਵਿਸ਼ੇਸ ਰਾਜ ਨਹੀਂ ਰਿਹਾ
  • ਜੰਮੂ ਕਸ਼ਮੀਰ ਚ ਨਹੀਂ ਰਹੇਗਾ ਵੱਖ ਸਵਿਧਾਨ
  • ਜੰਮੂ ਕਸ਼ਮੀਰ ਚ ਨਹੀਂ ਰਹੇਗਾ ਵੱਖ ਝੰਡਾ
  • ਘਾਟੀ ਨੂੰ ਲੈਕੇ ਹੁਣ ਸੰਸਦ ਦੀ ਸੁਪਰੀਮ
  • ਦੇਸ਼ ਦੇ ਦੂਜੇ ਰਾਜਾਂ ਦੇ ਲੋਕ ਵੀ ਲੈ ਸਕਣਗੇ ਜਾਇਜਾਦ
  • ਜੰਮੂ ਕਸ਼ਮੀਰ ਚ ਨਹੀਂ ਰਹੇਗੀ ਹੁਣ ਦੋਹਰੀ ਨਾਗਰਿਕਤਾ
  • ਆਰਟੀਆਈ ਤੇ ਸੀਏਜੀ ਵਰਗਾ ਕਾਨੂੰਨ ਲਾਗੂ ਹੋਵੇਗਾ।

 

Leave a Reply

Your email address will not be published. Required fields are marked *