Jalandhar by-election trends: ਅਕਾਲੀ ਦਲ ਭਾਜਪਾ ਨਾਲੋਂ ਵੀ ਪੱਛੜਿਆ, ਚੌਥੇ ਨੰਬਰ ‘ਤੇ

Lok Sabha constituency Jalandhar by-election results : ਜਲੰਧਰ ਦੀ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਰੁਝਾਨ ਆਉਣੇ ਸ਼ੁਰੂ ਹੋ (Lok Sabha…

Lok Sabha constituency Jalandhar by-election results : ਜਲੰਧਰ ਦੀ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਰੁਝਾਨ ਆਉਣੇ ਸ਼ੁਰੂ ਹੋ (Lok Sabha constituency Jalandhar by-election results) ਗਏ ਹਨ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਕਾਫੀ ਅੱਗੇ ਨਜ਼ਰ ਆ ਰਹੀ ਹੈ, ਜਦ ਕਿ ਕਾਂਗਰਸ ਦੂਜੇ ਤੇ ਬੀਜੇਪੀ ਤੀਜੇ ਨੰਬਰ ਉਤੇ ਹੈ। ਅਕਾਲੀ ਦਲ ਭਾਜਪਾ ਨਾਲੋਂ ਵੀ ਪੱਛੜ ਗਿਆ ਹੈ।

Leave a Reply

Your email address will not be published. Required fields are marked *