Lok Sabha constituency Jalandhar by-election results: ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲਈ 10 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਰੁਝਾਨ ਆਉਣੇ ਸ਼ੁਰੂ ਹੋ (Lok Sabha constituency Jalandhar by-election results) ਗਏ ਹਨ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਕਾਫੀ ਅੱਗੇ ਨਜ਼ਰ ਆ ਰਹੀ ਹੈ, ਜਦ ਕਿ ਕਾਂਗਰਸ ਦੂਜੇ ਤੇ ਅਕਾਲੀ ਦਲ ਤੀਜੇ ਨੰਬਰ ਉਤੇ ਹੈ। ਸ਼ੁਰੂਆਤੀ ਰੁਝਾਨਾਂ ‘ਚ ਆਪ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 1861 ਵੋਟਾਂ ਤੋਂ ਅੱਗੇ ਹਨ।
ਆਮ ਆਦਮੀ ਪਾਰਟੀ 17324
ਕਾਂਗਰਸ 15237
ਸ਼੍ਰੋਮਣੀ ਅਕਾਲੀ ਦਲ 9342
ਬੀਜੇਪੀ 6105
