ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜਲੰਧਰ ਦੇ ਨੂਰਮਹਲ ਦੇ ਨੇੜੇ ਪੈਂਦਾ ਪਿੰਡ ਬਿਲਗਾ ਤਿੰਨ ਦਿਨ ਲਈ ਬਹੁਤ ਖਾਸ ਬੰਨ ਗਿਆ ਹੈ । ਇਸਦੇ ਪਿੱਛੇ ਕਾਰਨ ਹੈ ਸਲਮਾਨ ਖਾਨ ਦੀ ਫਿਲਮ ‘ਭਾਰਤ’ | ਸਲਮਾਨ ਖਾਨ ਲੁਧਿਆਣਾ ਦੇ ਬਾਅਦ ਆਪਣੀ ਫਿਲਮ ਦੀ ਸ਼ੂਟਿੰਗ ਲਈ ਜਲੰਧਰ ਦੇ ਬਿਲਗੇ ਪਹੁੰਚ ਚੁੱਕੇ ਹੈ ।
ਇਹ ਦੇ ਰੇਲਵੇ ਸਟੇਸ਼ਨ ਤੇ ਉਨ੍ਹਾਂ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਇੱਥੇ ਲੋਕ ਸਲਮਾਨ ਅਤੇ ਕੈਟਰੀਨਾ ਦੀ ਝਲਕ ਪਾਉਣ ਲਈ ਸਵੇਰੇ ਤੋਂ ਹੀ ਪਹੁੰਚ ਗਏ ਸਨ ਅਤੇ ਸ਼ਾਮ ਤੱਕ ਲੋਕ ਫਿਲਮ ਦੀ ਸ਼ੂਟਿੰਗ ਦੇਖਣ ਲਈ ਭੀੜ ਲਗੀ ਰਹੀ | ਇਸ ਫਿਲਮ ਦੀ ਸ਼ੂਟਿੰਗ ਅਗਲੇ ਦੋ ਦਿਨ ਤੱਕ ਚਲੇਗੀ |


