ਤਹਿਰਾਨ : ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਜਾਰੀ ਤਣਾਅ ਅਤੇ ਜੰਗਬੰਦੀ ਦੀਆਂ ਕੋਸ਼ਿਸ਼ਾਂ ਦਰਮਿਆਨ ਈਰਾਨੀ ਪਰਮਾਣੂ ਏਜੰਸੀ ਦੇ ਮੁਖੀ ਮੁਹੰਮਦ ਇਸਲਾਮੀ ਨੇ ਇੱਕ ਵੱਡਾ ਅਤੇ…
View More ਈਰਾਨ ਦਾ ਅਮਰੀਕਾ ਨੂੰ ਦੋ-ਟੁੱਕ ਜਵਾਬ: ‘ਯੂਰੇਨੀਅਮ ਸੰਵਰਧਨ’ ਦੇ ਅਧਿਕਾਰ ਨਾਲ ਨਹੀਂ ਹੋਵੇਗਾ ਕੋਈ ਸਮਝੌਤਾinternational_news
ਡੋਨਾਲਡ ਟਰੰਪ ਦੀ ਸੋਸ਼ਲ ਮੀਡੀਆ ਪੋਸਟ ਨੇ ਦੁਨੀਆ ਭਰ ‘ਚ ਮਚਾਈ ਹਲਚਲ: ਈਰਾਨ ‘ਚ ‘ਸੱਤਾ ਪਰਿਵਰਤਨ’ ਅਤੇ ‘ਸਭਿਅਤਾ ਦੇ ਖ਼ਾਤਮੇ’ ਦਾ ਦਿੱਤਾ ਸੰਕੇਤ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇੱਕ ਤਾਜ਼ਾ ਸੋਸ਼ਲ ਮੀਡੀਆ ਪੋਸਟ ਨੇ ਪੂਰੀ ਦੁਨੀਆ ਵਿੱਚ ਦਹਿਸ਼ਤ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ…
View More ਡੋਨਾਲਡ ਟਰੰਪ ਦੀ ਸੋਸ਼ਲ ਮੀਡੀਆ ਪੋਸਟ ਨੇ ਦੁਨੀਆ ਭਰ ‘ਚ ਮਚਾਈ ਹਲਚਲ: ਈਰਾਨ ‘ਚ ‘ਸੱਤਾ ਪਰਿਵਰਤਨ’ ਅਤੇ ‘ਸਭਿਅਤਾ ਦੇ ਖ਼ਾਤਮੇ’ ਦਾ ਦਿੱਤਾ ਸੰਕੇਤMajor US-Israeli attack on Iran: ਰਿਹਾਇਸ਼ੀ ਇਲਾਕਿਆਂ ‘ਚ ਭਾਰੀ ਤਬਾਹੀ, ਟਰੰਪ ਦੀ ਧਮਕੀ ਤੋਂ ਬਾਅਦ ਤੇਹਰਾਨ ਦੇ ਅਸਮਾਨ ‘ਚ ਗੂੰਜੇ ਧਮਾਕੇ
ਤੇਹਰਾਨ : ਪੱਛਮੀ ਏਸ਼ੀਆ ਵਿੱਚ ਜਾਰੀ ਖ਼ੂਨੀ ਸੰਘਰਸ਼ ਹੁਣ ਬੇਹੱਦ ਖ਼ਤਰਨਾਕ ਮੋੜ ‘ਤੇ ਪਹੁੰਚ ਗਿਆ ਹੈ। ਮੰਗਲਵਾਰ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਸਾਂਝੇ ਤੌਰ ‘ਤੇ…
View More Major US-Israeli attack on Iran: ਰਿਹਾਇਸ਼ੀ ਇਲਾਕਿਆਂ ‘ਚ ਭਾਰੀ ਤਬਾਹੀ, ਟਰੰਪ ਦੀ ਧਮਕੀ ਤੋਂ ਬਾਅਦ ਤੇਹਰਾਨ ਦੇ ਅਸਮਾਨ ‘ਚ ਗੂੰਜੇ ਧਮਾਕੇਟੈਕਸਾਸ ‘ਚ ਤੇਲ ਦਾ ਟੈਂਕਰ ਪਲਟਣ ਮਗਰੋਂ ਲੱਗੀ ਭਿਆਨਕ ਅੱਗ, ਗੰਭੀਰ ਰੂਪ ਵਿੱਚ ਝੁਲਸਿਆ ਡਰਾਈਵਰ
ਟੈਕਸਾਸ : ਅਮਰੀਕਾ ਦੇ ਟੈਕਸਾਸ ਸੂਬੇ ਦੇ ਫੋਰਟ ਵਰਥ ਵਿੱਚ ਐਤਵਾਰ ਦੇਰ ਰਾਤ ਇੱਕ ਰੂਹ ਕੰਬਾਊ ਹਾਦਸਾ ਵਾਪਰਿਆ। ਇੱਕ 18 ਪਹੀਆ ਵਾਲਾ ਤੇਲ ਦਾ ਟੈਂਕਰ…
View More ਟੈਕਸਾਸ ‘ਚ ਤੇਲ ਦਾ ਟੈਂਕਰ ਪਲਟਣ ਮਗਰੋਂ ਲੱਗੀ ਭਿਆਨਕ ਅੱਗ, ਗੰਭੀਰ ਰੂਪ ਵਿੱਚ ਝੁਲਸਿਆ ਡਰਾਈਵਰਇਜ਼ਰਾਈਲ ਦੇ ਹਾਈਫਾ ਸ਼ਹਿਰ ‘ਤੇ ਈਰਾਨ ਦਾ ਮਿਜ਼ਾਈਲ ਹਮਲਾ: ਰਿਹਾਇਸ਼ੀ ਇਮਾਰਤ ਤਬਾਹ, 2 ਦੀ ਮੌਤ ਅਤੇ ਕਈ ਲਾਪਤਾ
ਹਾਈਫਾ: ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਦਰਮਿਆਨ ਈਰਾਨ ਨੇ ਇਜ਼ਰਾਈਲ ਦੇ ਅਹਿਮ ਸ਼ਹਿਰ ਹਾਈਫਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਭਿਆਨਕ ਮਿਜ਼ਾਈਲ ਹਮਲਾ ਕੀਤਾ ਹੈ। ਐਤਵਾਰ ਰਾਤ…
View More ਇਜ਼ਰਾਈਲ ਦੇ ਹਾਈਫਾ ਸ਼ਹਿਰ ‘ਤੇ ਈਰਾਨ ਦਾ ਮਿਜ਼ਾਈਲ ਹਮਲਾ: ਰਿਹਾਇਸ਼ੀ ਇਮਾਰਤ ਤਬਾਹ, 2 ਦੀ ਮੌਤ ਅਤੇ ਕਈ ਲਾਪਤਾਈਰਾਨ ‘ਤੇ ਭਿਆਨਕ ਹਵਾਈ ਹਮਲੇ: ਤਹਿਰਾਨ ਅਤੇ ਕੋਮ ਦੇ ਰਿਹਾਇਸ਼ੀ ਇਲਾਕਿਆਂ ‘ਚ ਮਚੀ ਤਬਾਹੀ, 18 ਲੋਕਾਂ ਦੀ ਮੌਤ
ਤਹਿਰਾਨ: ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਨੇ ਹੁਣ ਭਿਆਨਕ ਰੂਪ ਧਾਰ ਲਿਆ ਹੈ। ਸੋਮਵਾਰ ਤੜਕੇ ਈਰਾਨ ਦੀ ਰਾਜਧਾਨੀ ਤਹਿਰਾਨ ਦੇ ਨਜ਼ਦੀਕੀ ਇਲਾਕੇ ਇਸਲਾਮਸ਼ਹਿਰ ਵਿੱਚ ਇੱਕ…
View More ਈਰਾਨ ‘ਤੇ ਭਿਆਨਕ ਹਵਾਈ ਹਮਲੇ: ਤਹਿਰਾਨ ਅਤੇ ਕੋਮ ਦੇ ਰਿਹਾਇਸ਼ੀ ਇਲਾਕਿਆਂ ‘ਚ ਮਚੀ ਤਬਾਹੀ, 18 ਲੋਕਾਂ ਦੀ ਮੌਤWar in West Asia: ਇਜ਼ਰਾਈਲ ਨੇ ਈਰਾਨ ਦੇ 200 ਅਤੇ ਲੈਬਨਾਨ ‘ਚ ਹਿਜ਼ਬੁਲ੍ਹਾ ਦੇ 140 ਟਿਕਾਣਿਆਂ ‘ਤੇ ਕੀਤਾ ਹਮਲਾ; ਈਰਾਨ ਦਾ ਸਟੀਲ ਉਦਯੋਗ ਤਬਾਹ
ਤੇਹਰਾਨ: ਪੱਛਮੀ ਏਸ਼ੀਆ ਵਿੱਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਨੂੰ ਪੰਜ ਹਫ਼ਤਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਇਸ ਦੌਰਾਨ ਇਜ਼ਰਾਈਲੀ ਰੱਖਿਆ…
View More War in West Asia: ਇਜ਼ਰਾਈਲ ਨੇ ਈਰਾਨ ਦੇ 200 ਅਤੇ ਲੈਬਨਾਨ ‘ਚ ਹਿਜ਼ਬੁਲ੍ਹਾ ਦੇ 140 ਟਿਕਾਣਿਆਂ ‘ਤੇ ਕੀਤਾ ਹਮਲਾ; ਈਰਾਨ ਦਾ ਸਟੀਲ ਉਦਯੋਗ ਤਬਾਹHannah Montana ਦੇ ਪੂਰੇ ਹੋਏ 20 ਸਾਲ: Miley cyrus ਨੇ ‘Disney+’ ‘ਤੇ ਖ਼ਾਸ ਐਨੀਵਰਸਰੀ ਸਪੈਸ਼ਲ ਦਾ ਕੀਤਾ ਐਲਾਨ
ਮੁੰਬਈ : ਦੁਨੀਆ ਭਰ ਵਿੱਚ ਮਕਬੂਲ ਹੋਈ ਗਾਇਕਾ ਅਤੇ ਅਦਾਕਾਰਾ Miley cyrus ਇੱਕ ਵਾਰ ਫਿਰ ਆਪਣੇ ਉਸ ਕਿਰਦਾਰ ਵਿੱਚ ਵਾਪਸੀ ਕਰ ਰਹੀ ਹੈ, ਜਿਸ ਨੇ…
View More Hannah Montana ਦੇ ਪੂਰੇ ਹੋਏ 20 ਸਾਲ: Miley cyrus ਨੇ ‘Disney+’ ‘ਤੇ ਖ਼ਾਸ ਐਨੀਵਰਸਰੀ ਸਪੈਸ਼ਲ ਦਾ ਕੀਤਾ ਐਲਾਨਭਾਰਤ-ਫਰਾਂਸ ਦੋਸਤੀ ਦੇ ਨਵੇਂ ਅਧਿਆਏ ਦੀ ਸ਼ੁਰੂਆਤ: ‘ਵਿਸ਼ੇਸ਼ ਵਿਸ਼ਵ ਰਣਨੀਤਕ ਭਾਈਵਾਲੀ’ ਦਾ ਹੋਇਆ ਐਲਾਨ
ਮੁੰਬਈ : ਭਾਰਤ ਅਤੇ ਫਰਾਂਸ ਨੇ ਆਪਣੇ ਦੁਵੱਲੇ ਸਬੰਧਾਂ ਨੂੰ ਇੱਕ ਨਵੀਂ ਇਤਿਹਾਸਕ ਉਚਾਈ ‘ਤੇ ਪਹੁੰਚਾਉਂਦਿਆਂ ਆਪਣੀ ਦੋਸਤੀ ਨੂੰ ‘ਵਿਸ਼ੇਸ਼ ਵਿਸ਼ਵ ਰਣਨੀਤਕ ਭਾਈਵਾਲੀ’ ਵਿੱਚ ਬਦਲ…
View More ਭਾਰਤ-ਫਰਾਂਸ ਦੋਸਤੀ ਦੇ ਨਵੇਂ ਅਧਿਆਏ ਦੀ ਸ਼ੁਰੂਆਤ: ‘ਵਿਸ਼ੇਸ਼ ਵਿਸ਼ਵ ਰਣਨੀਤਕ ਭਾਈਵਾਲੀ’ ਦਾ ਹੋਇਆ ਐਲਾਨRap star Kanye West concert in india: ਪਹਿਲੀ ਵਾਰ ਭਾਰਤ ‘ਚ ਕਰਨਗੇ ਧਮਾਕੇਦਾਰ ਕੰਸਰਟ, ਜਾਣੋ ਕਦੋਂ ਅਤੇ ਕਿੱਥੇ ਹੋਵੇਗਾ ਸ਼ੋਅ?
ਨਵੀਂ ਦਿੱਲੀ : ਆਪਣੇ ਖ਼ਾਸ ਅੰਦਾਜ਼ ਤੇ ਰੈਪ ਲਈ ਦੁਨੀਆ ਭਰ ਵਿੱਚ ਪ੍ਰਸਿੱਧ ਅਮਰੀਕੀ ਰੈਪਰ ਤੇ ਗ੍ਰੈਮੀ ਐਵਾਰਡ ਜੇਤੂ ਕਾਨਯੇ ਵੈਸਟ (Kanye West) ਜਲਦ ਹੀ…
View More Rap star Kanye West concert in india: ਪਹਿਲੀ ਵਾਰ ਭਾਰਤ ‘ਚ ਕਰਨਗੇ ਧਮਾਕੇਦਾਰ ਕੰਸਰਟ, ਜਾਣੋ ਕਦੋਂ ਅਤੇ ਕਿੱਥੇ ਹੋਵੇਗਾ ਸ਼ੋਅ?