ਵਾਸ਼ਿੰਗਟਨ: ਯੂਐਸ ਦੇ ਰਾਸ਼ਟਰਪਤੀ ਜੋ ਬਾਇਡਨ ਦੇ ਪੁੱਤਰ ਹੰਟਰ ਬਿਡੇਨ ‘ਤੇ ਇੱਕ ਬੰਦੂਕ ਡੀਲਰ ਨੂੰ ਬੰਦੂਕ ਵੇਚਣ ਲਈ ਧੋਖਾਧੜੀ ਕਰਨ ਦਾ ਅਪਰਾਧਿਕ ਇਲਜ਼ਾਮ ਲਗਾਇਆ ਗਿਆ…
View More ਰਾਸ਼ਟਰਪਤੀ ਬਾਇਡਨ ਦਾ ਪੁੱਤਰ ਹੰਟਰ ਨਸ਼ੇੜੀ ਹੁੰਦਿਆਂ ਗੈਰ ਕਾਨੂੰਨੀ ਹਥਿਆਰ ਰੱਖਣ ਦਾ ਦੋਸ਼ੀ ਕਰਾਰinternational_news
ਡੈਨੀਅਲ ਤੂਫਾਨ ਨੇ ਝੰਬਿਆ ਲੀਬੀਆ, 2 ਹਜ਼ਾਰ ਮੌਤਾਂ ਦਾ ਖਦਸ਼ਾ
Hurricane Daniel lashed Libya : ਲੀਬੀਆ ਦੀ ਵਿਰੋਧੀ ਸਰਕਾਰਾਂ ਵਿੱਚੋਂ ਇੱਕ ਦੇ ਮੁਖੀ ਨੇ ਸੋਮਵਾਰ ਨੂੰ ਕਿਹਾ ਕਿ ਉੱਤਰੀ ਅਫ਼ਰੀਕੀ ਦੇਸ਼ ਦੇ ਪੂਰਬੀ ਹਿੱਸਿਆਂ ਵਿੱਚ…
View More ਡੈਨੀਅਲ ਤੂਫਾਨ ਨੇ ਝੰਬਿਆ ਲੀਬੀਆ, 2 ਹਜ਼ਾਰ ਮੌਤਾਂ ਦਾ ਖਦਸ਼ਾਚੰਦ ਉੱਤੇ ਏਲੀਅਨ ਨੂੰ ਮਿਲੇ ਸਨ ਅਮਰੀਕੀ ਪੁਲਾੜ ਯਾਤਰੀ? ਜਾਣੋ ਅਦਭੁੱਤ ਰਹੱਸ
Alien Life On Moon: ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ 20 ਜੁਲਾਈ 1969 ਨੂੰ ਇਤਿਹਾਸ ਰਚਿਆ ਸੀ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਅਪੋਲੋ ਮੂਨ ਮਿਸ਼ਨ ਤਹਿਤ…
View More ਚੰਦ ਉੱਤੇ ਏਲੀਅਨ ਨੂੰ ਮਿਲੇ ਸਨ ਅਮਰੀਕੀ ਪੁਲਾੜ ਯਾਤਰੀ? ਜਾਣੋ ਅਦਭੁੱਤ ਰਹੱਸEarthquake in Morocco: ਉੱਤਰੀ ਅਫਰੀਕਾ ‘ਚ ਭੂਚਾਲ ਨੇ ਮਚਾਈ ਤਬਾਹੀ, 300 ਲੋਕਾਂ ਦੀ ਮੌਤ
ਮੋਰੋਕੋ: ਉੱਤਰੀ ਅਫਰੀਕਾ ਦੇ ਮੋਰੋਕੋ ਸ਼ਹਿਰ ਵਿੱਚ 6.8 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਸਥਾਨਕ ਮੀਡੀਆ ਮੁਤਾਬਕ ਭੂਚਾਲ ਕਾਰਨ ਕਈ ਇਮਾਰਤਾਂ ਤਬਾਹ ਹੋ…
View More Earthquake in Morocco: ਉੱਤਰੀ ਅਫਰੀਕਾ ‘ਚ ਭੂਚਾਲ ਨੇ ਮਚਾਈ ਤਬਾਹੀ, 300 ਲੋਕਾਂ ਦੀ ਮੌਤਸਕੂਲ ਪ੍ਰਿੰਸੀਪਲ ਗ੍ਰਿਫਤਾਰ, 45 ਔਰਤਾਂ ਨਾਲ ਜਬਰ ਜਨਾਹ ਕਰਨ ਦਾ ਇਲਜ਼ਾਮ
ਪਾਕਿਸਤਾਨ: ਗੁਆਂਢੀ ਦੇਸ਼ ਪਾਕਿਸਤਾਨ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਕਰਾਚੀ ਸ਼ਹਿਰ ਦੀ ਸਥਾਨਕ ਪੁਲਿਸ ਨੇ ਇੱਕ ਸਕੂਲ ਦੇ…
View More ਸਕੂਲ ਪ੍ਰਿੰਸੀਪਲ ਗ੍ਰਿਫਤਾਰ, 45 ਔਰਤਾਂ ਨਾਲ ਜਬਰ ਜਨਾਹ ਕਰਨ ਦਾ ਇਲਜ਼ਾਮਪਾਕਿਸਤਾਨ Tourist visa ਉੱਤੇ ਜਾਣਾ ਚਾਹੁੰਦੇ ਹੋ ਤਾਂ ਇਹ ਚਾਹੀਦੇ ਹਨ ਡਾਕੂਮੈਂਟ, ਪੜ੍ਹੋ ਸੂਚੀ
ਪਾਕਿਸਤਾਨ: ਪਾਕਿਸਤਾਨ ਜਾਣ ਦੀ ਬਹੁਤ ਸਾਰੇ ਲੋਕਾਂ ਦੀ ਇੱਛਾ ਹੁੰਦੀ ਹੈ ਕਿਉਂਕਿ 1947 ਦੀ ਵੰਡ਼ ਦੌਰਾਨ ਉੱਧਰ ਆਪਣਾ ਸਭ ਕੁਝ ਛੱਡ ਕੇ ਆ ਗਏ ਸਨ।…
View More ਪਾਕਿਸਤਾਨ Tourist visa ਉੱਤੇ ਜਾਣਾ ਚਾਹੁੰਦੇ ਹੋ ਤਾਂ ਇਹ ਚਾਹੀਦੇ ਹਨ ਡਾਕੂਮੈਂਟ, ਪੜ੍ਹੋ ਸੂਚੀਰਿਪੋਰਟ ਵਿੱਚ ਵੱਡੇ ਖੁਲਾਸੇ, 4 ਲੱਖ ਤੋਂ ਵੱਧ ਭਾਰਤੀਆਂ ਦੀਆਂ US ਗ੍ਰੀਨ ਕਾਰਡ ਦੀ ਉਡੀਕ ਵਿੱਚ ਹੋ ਸਕਦੀ ਹੈ ਮੌਤ
ਨਵੀਂ ਦਿੱਲੀ: ਅਮਰੀਕਾ ‘ਚ ਲੱਖਾਂ ਭਾਰਤੀ ਅਜਿਹੇ ਹਨ ਜੋ ਗ੍ਰੀਨ ਕਾਰਡ ਲੈਣ ਦੀ ਉਡੀਕ ਕਰ ਰਹੇ ਹਨ। ਅਜਿਹੇ ‘ਚ ਇਨ੍ਹੀਂ ਦਿਨੀਂ ਇਕ ਅਧਿਐਨ ‘ਚ ਇਹ…
View More ਰਿਪੋਰਟ ਵਿੱਚ ਵੱਡੇ ਖੁਲਾਸੇ, 4 ਲੱਖ ਤੋਂ ਵੱਧ ਭਾਰਤੀਆਂ ਦੀਆਂ US ਗ੍ਰੀਨ ਕਾਰਡ ਦੀ ਉਡੀਕ ਵਿੱਚ ਹੋ ਸਕਦੀ ਹੈ ਮੌਤਰੂਸ ਨੇ ਯੂਕਰੇਨ ‘ਤੇ ਸੁੱਟੇ ਕਲੱਸਟਰ ਬੰਬ, ਇਕ ਸਾਲ ‘ਚ 900 ਲੋਕਾਂ ਦੀ ਮੌਤ
Russia dropped cluster bombs on Ukraine: ਯੂਕਰੇਨ ਅਤੇ ਰੂਸ ਵਿਚਕਾਰ ਜੰਗ ਨੇ ਤਬਾਹੀ ਤੋਂ ਇਲਾਵਾ ਕੁਝ ਨਹੀਂ ਦਿਖਾਇਆ ਹੈ। ਇਸ ਦੌਰਾਨ ਦੱਸਿਆ ਗਿਆ ਹੈ ਕਿ…
View More ਰੂਸ ਨੇ ਯੂਕਰੇਨ ‘ਤੇ ਸੁੱਟੇ ਕਲੱਸਟਰ ਬੰਬ, ਇਕ ਸਾਲ ‘ਚ 900 ਲੋਕਾਂ ਦੀ ਮੌਤiPhone ਨੂੰ ਲੈ ਕੇ ਚੀਨ ਦੀ ਸਰਕਾਰ ਦਾ ਵੱਡਾ ਐਕਸ਼ਨ, ਸਰਕਾਰੀ ਕਰਮਚਾਰੀਆਂ ਤੇ ਏਜੰਸੀਆਂ ਤੁਰੰਤ ਬੰਦ ਕਰ ਦੇਣ iPhone ਦਾ ਇਸਤੇਮਾਲ
ਚੀਨ: ਚੀਨ ਸਰਕਾਰ ਨੇ ਆਈਫੋਨ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ। ਚੀਨ ਦੀ ਸਰਕਾਰ ਨੇ ਸਾਰੇ ਸਰਕਾਰੀ ਕਰਮਚਾਰੀਆਂ ਅਤੇ ਸਰਕਾਰੀ ਏਜੰਸੀਆਂ ਨੂੰ ਸਰਕਾਰੀ ਕੰਮਾਂ…
View More iPhone ਨੂੰ ਲੈ ਕੇ ਚੀਨ ਦੀ ਸਰਕਾਰ ਦਾ ਵੱਡਾ ਐਕਸ਼ਨ, ਸਰਕਾਰੀ ਕਰਮਚਾਰੀਆਂ ਤੇ ਏਜੰਸੀਆਂ ਤੁਰੰਤ ਬੰਦ ਕਰ ਦੇਣ iPhone ਦਾ ਇਸਤੇਮਾਲਪਾਕਿਸਤਾਨ ਵਿੱਚ ਹਿੰਦੂ ਲੜਕੀ ਨਾਲ ਜਬਰ-ਜਨਾਹ
ਪਾਕਿਸਤਾਨ: ਪਿਛਲੇ ਦਿਨੀਂ ਪਾਕਿਸਤਾਨ ਵਿੱਚ ਸਿੱਖਾਂ ਨੂੰ ਮਿਲੀਆਂ ਧਮਕੀਆਂ ਤੋਂ ਬਾਅਦ ਹੁਣ ਹਿੰਦੂ ਕੁੜੀਆਂ ਨਾਲ ਹੋਈਆਂ ਦੋ ਘਟਨਾਵਾਂ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ…
View More ਪਾਕਿਸਤਾਨ ਵਿੱਚ ਹਿੰਦੂ ਲੜਕੀ ਨਾਲ ਜਬਰ-ਜਨਾਹ