ਪਿਛਲੇ 24 ਘੰਟਿਆਂ ਦੌਰਾਨ ਦੇਸ਼ ‘ਚੋਂ 8,171 ਨਵੇਂ ਕੋਰੋਨਾ ਦੇ ਕੇਸਾਂ ਦੀ ਹੋਈ ਪੁਸ਼ਟੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਲੱਖ 98 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 5600 ਦੇ ਕਰੀਬ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 95 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 8,171 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 204 ਮੌਤਾਂ ਹੋਈਆਂ ਹਨ ਜਿਸ ਨਾਲ ਕੁੱਲ ਮਾਮਲਿਆਂ ਦੀ ਸੰਖਿਆ ਵੱਧ ਕੇ 1,98,706 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 5598 ਤੱਕ ਪਹੁੰਚ ਗਿਆ ਹੈ। ਉੱਥੇ ਹੀ 95,526 ਕੋਰੋਨਾ ਦੇ ਮਰੀਜ਼ ਇਲਾਜ ਤੋਂ ਬਾਅਦ ਪੂਰੀ ਤਰ੍ਹਾ ਠੀਕ ਹੋ ਚੁੱਕੇ ਹਨ ਜਿਸ ਕਰਕੇ ਇਲਾਜ ਅਧੀਨ ਮਰੀਜ਼ਾਂ ਦੀ ਸੰਖਿਆ 97,581 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ – 33, ਠੀਕ ਹੋਏ -33, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-3783, ਠੀਕ ਹੋਏ-2378, ਮੌਤਾਂ-64

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-22, ਠੀਕ ਹੋਏ-1, ਮੌਤਾਂ-0

ਅਸਾਮ- ਕੁੱਲ ਕੇਸ-1390, ਠੀਕ ਹੋਏ-277, ਮੌਤਾਂ-4

ਬਿਹਾਰ- ਕੁੱਲ ਕੇਸ-3926, ਠੀਕ ਹੋਏ-1900, ਮੌਤਾਂ-24

ਚੰਡੀਗੜ੍ਹ-ਕੁੱਲ ਕੇਸ-294, ਠੀਕ ਹੋਏ-199, ਮੌਤਾਂ-4

ਛੱਤੀਸਗੜ੍ਹ – ਕੁੱਲ ਕੇਸ – 547, ਠੀਕ ਹੋਏ –122, ਮੌਤਾਂ –1

ਦਾਦਰ ਨਗਰ ਹਵੇਲੀ- ਕੁੱਲ ਕੇਸ-3, ਠੀਕ ਹੋਏ-1, ਮੌਤਾਂ-0

ਦਿੱਲੀ- ਕੁੱਲ ਕੇਸ-20834, ਠੀਕ ਹੋਏ-8746, ਮੌਤਾਂ-523

ਗੋਆ- ਕੁੱਲ ਕੇਸ-71, ਠੀਕ ਹੋਏ-42, ਮੌਤਾਂ-0

ਗੁਜਰਾਤ- ਕੁੱਲ ਕੇਸ-17200, ਠੀਕ ਹੋਏ-10780, ਮੌਤਾਂ-1063

ਹਰਿਆਣਾ- ਕੁੱਲ ਕੇਸ-2356, ਠੀਕ ਹੋਏ-1055, ਮੌਤਾਂ-21

ਹਿਮਾਚਲ ਪ੍ਰਦੇਸ਼- ਕੁੱਲ ਕੇਸ-340, ਠੀਕ ਹੋਏ-122, ਮੌਤਾਂ-5

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-2601, ਠੀਕ ਹੋਏ-946, ਮੌਤਾਂ-31

ਝਾਰਖੰਡ – ਕੁੱਲ ਕੇਸ-659, ਠੀਕ ਹੋਏ-296, ਮੌਤਾਂ-5

ਕਰਨਾਟਕ- ਕੁੱਲ ਕੇਸ-3408, ਠੀਕ ਹੋਏ-1328, ਮੌਤਾਂ-52

ਕੇਰਲ- ਕੁੱਲ ਕੇਸ-1326 ਠੀਕ ਹੋਏ-608, ਮੌਤਾਂ-10

ਲੱਦਾਖ-ਕੁੱਲ ਕੇਸ-77, ਠੀਕ ਹੋਏ-43, ਮੌਤਾਂ-0

ਮੱਧ ਪ੍ਰਦੇਸ਼- ਕੁੱਲ ਕੇਸ-8283, ਠੀਕ ਹੋਏ-5003, ਮੌਤਾਂ-358

ਮਹਾਰਾਸ਼ਟਰ- ਕੁੱਲ ਕੇਸ-70013, ਠੀਕ ਹੋਏ-30108, ਮੌਤਾਂ-2362

ਮਨੀਪੁਰ- ਕੁੱਲ ਕੇਸ-83, ਠੀਕ ਹੋਏ-11, ਮੌਤਾਂ-0

ਮੇਘਾਲਿਆ- ਕੁੱਲ ਕੇਸ-27, ਠੀਕ ਹੋਏ-12, ਮੌਤਾਂ-1

ਮਿਜ਼ੋਰਮ- ਕੁੱਲ ਕੇਸ-1, ਠੀਕ ਹੋਏ-1, ਮੌਤਾਂ-0

ਨਾਗਾਲੈਂਡ- ਕੁੱਲ ਕੇਸ-43, ਠੀਕ ਹੋਏ-0, ਮੌਤਾਂ-0

ਉੜੀਸਾ- ਕੁੱਲ ਕੇਸ-2104, ਠੀਕ ਹੋਏ-1245, ਮੌਤਾਂ-7

ਪਡੂਚੇਰੀ- ਕੁੱਲ ਕੇਸ-74, ਠੀਕ ਹੋਏ-25, ਮੌਤਾਂ-0

ਪੰਜਾਬ – ਕੁੱਲ ਕੇਸ-2301, ਠੀਕ ਹੋਏ-2000, ਮੌਤਾਂ-44

ਰਾਜਸਥਾਨ- ਕੁੱਲ ਕੇਸ-8980, ਠੀਕ ਹੋਏ-6040, ਮੌਤਾਂ-198

ਸਿੱਕਮ- ਕੁੱਲ ਕੇਸ-1, ਠੀਕ ਹੋਏ-0, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-23495, ਠੀਕ ਹੋਏ-13170, ਮੌਤਾਂ-184

ਤੇਲੰਗਾਨਾ-ਕੁੱਲ ਕੇਸ 2792, ਠੀਕ ਹੋਏ-1491, ਮੌਤਾਂ-88

ਤਿਰਪੁਰਾ-ਕੁੱਲ ਕੇਸ-420,ਠੀਕ ਹੋਏ-173,ਮੌਤਾਂ-0

ਉੱਤਰਾਖੰਡ-ਕੁੱਲ ਕੇਸ-958,ਠੀਕ ਹੋਏ-222,ਮੌਤਾਂ-6

ਉੱਤਰ ਪ੍ਰਦੇਸ਼-ਕੁੱਲ ਕੇਸ- 8075,ਠੀਕ ਹੋਏ-4843,ਮੌਤਾਂ-217

ਪੱਛਮੀ ਬੰਗਾਲ-ਕੁੱਲ ਕੇਸ-5772, ਠੀਕ ਹੋਏ-2306,ਮੌਤਾਂ-325

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ- 6414

Leave a Reply

Your email address will not be published. Required fields are marked *