ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਤੇਜ਼ ਗਤੀ ਨਾਲ ਵੱਧ ਰਹੇ ਹਨ। ਖਬਰ ਲਿਖੇ ਜਾਣ ਤੱਕ ਕੋਰੋਨਾ ਦਾ ਅੰਕੜਾ 1 ਲੱਖ 58 ਹਜ਼ਾਰ ਨੂੰ ਵੀ ਪਾਰ ਕਰ ਚੁੱਕਿਆ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 4500 ਤੋਂ ਵੀ ਜ਼ਿਆਦਾ ਹੋ ਗਈ ਹੈ ਉੱਥੇ ਹੀ 67 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ।
Spike of 6,566 new #COVID19 cases & 194 deaths in the last 24 hours. Total number of cases in the country now at 1,58,333 including 86110 active cases, 67692 cured/discharged/migrated and 4531 deaths: Ministry of Health and Family Welfare pic.twitter.com/dWooiagKwN
— ANI (@ANI) May 28, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 6,566 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਦਕਿ 194 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 1,58,333 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 4531 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 67,692 ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਨਾਲ ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 86,110 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ – 33, ਠੀਕ ਹੋਏ -33, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-3171, ਠੀਕ ਹੋਏ-2057, ਮੌਤਾਂ-58
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-2, ਠੀਕ ਹੋਏ-1, ਮੌਤਾਂ-0
ਅਸਾਮ- ਕੁੱਲ ਕੇਸ-871, ਠੀਕ ਹੋਏ-87, ਮੌਤਾਂ-4
ਬਿਹਾਰ- ਕੁੱਲ ਕੇਸ-3061, ਠੀਕ ਹੋਏ-1083, ਮੌਤਾਂ-15
ਚੰਡੀਗੜ੍ਹ-ਕੁੱਲ ਕੇਸ-279, ਠੀਕ ਹੋਏ-187, ਮੌਤਾਂ-4
ਛੱਤੀਸਗੜ੍ਹ – ਕੁੱਲ ਕੇਸ – 369, ਠੀਕ ਹੋਏ – 83, ਮੌਤਾਂ –0
ਦਾਦਰ ਨਗਰ ਹਵੇਲੀ- ਕੁੱਲ ਕੇਸ-2, ਠੀਕ ਹੋਏ-0, ਮੌਤਾਂ-0
ਦਿੱਲੀ- ਕੁੱਲ ਕੇਸ-15257, ਠੀਕ ਹੋਏ-7264, ਮੌਤਾਂ-303
ਗੋਆ- ਕੁੱਲ ਕੇਸ-68, ਠੀਕ ਹੋਏ-37, ਮੌਤਾਂ-0
ਗੁਜਰਾਤ- ਕੁੱਲ ਕੇਸ-15195, ਠੀਕ ਹੋਏ-7549, ਮੌਤਾਂ-303
ਹਰਿਆਣਾ- ਕੁੱਲ ਕੇਸ-1381, ਠੀਕ ਹੋਏ-838, ਮੌਤਾਂ-18
ਹਿਮਾਚਲ ਪ੍ਰਦੇਸ਼- ਕੁੱਲ ਕੇਸ-273, ਠੀਕ ਹੋਏ-70, ਮੌਤਾਂ-5
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-1921, ਠੀਕ ਹੋਏ-854, ਮੌਤਾਂ-26
ਝਾਰਖੰਡ – ਕੁੱਲ ਕੇਸ-448, ਠੀਕ ਹੋਏ-185, ਮੌਤਾਂ-4
ਕਰਨਾਟਕ- ਕੁੱਲ ਕੇਸ-2418, ਠੀਕ ਹੋਏ-781, ਮੌਤਾਂ-47
ਕੇਰਲ- ਕੁੱਲ ਕੇਸ-1004 ਠੀਕ ਹੋਏ-552, ਮੌਤਾਂ-7
ਲੱਦਾਖ-ਕੁੱਲ ਕੇਸ-53, ਠੀਕ ਹੋਏ-43, ਮੌਤਾਂ-0
ਮੱਧ ਪ੍ਰਦੇਸ਼- ਕੁੱਲ ਕੇਸ-7261, ਠੀਕ ਹੋਏ-3927, ਮੌਤਾਂ-313
ਮਹਾਰਾਸ਼ਟਰ- ਕੁੱਲ ਕੇਸ-56948, ਠੀਕ ਹੋਏ-17918, ਮੌਤਾਂ-1897
ਮਨੀਪੁਰ- ਕੁੱਲ ਕੇਸ-44, ਠੀਕ ਹੋਏ-4, ਮੌਤਾਂ-0
ਮੇਘਾਲਿਆ- ਕੁੱਲ ਕੇਸ-20, ਠੀਕ ਹੋਏ-12, ਮੌਤਾਂ-1
ਮਿਜ਼ੋਰਮ- ਕੁੱਲ ਕੇਸ-1, ਠੀਕ ਹੋਏ-1, ਮੌਤਾਂ-0
ਨਾਗਾਲੈਂਡ- ਕੁੱਲ ਕੇਸ-4, ਠੀਕ ਹੋਏ-0, ਮੌਤਾਂ-0
ਉੜੀਸਾ- ਕੁੱਲ ਕੇਸ-1593, ਠੀਕ ਹੋਏ-733, ਮੌਤਾਂ-7
ਪਡੂਚੇਰੀ- ਕੁੱਲ ਕੇਸ-46, ਠੀਕ ਹੋਏ-12, ਮੌਤਾਂ-0
ਪੰਜਾਬ – ਕੁੱਲ ਕੇਸ-2139, ਠੀਕ ਹੋਏ-1918, ਮੌਤਾਂ-40
ਰਾਜਸਥਾਨ- ਕੁੱਲ ਕੇਸ-7703, ਠੀਕ ਹੋਏ-4457, ਮੌਤਾਂ-173
ਸਿੱਕਮ- ਕੁੱਲ ਕੇਸ-1, ਠੀਕ ਹੋਏ-0, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-18545, ਠੀਕ ਹੋਏ-9909, ਮੌਤਾਂ-133
ਤੇਲੰਗਾਨਾ-ਕੁੱਲ ਕੇਸ 2098-, ਠੀਕ ਹੋਏ-1284, ਮੌਤਾਂ-63
ਤਿਰਪੁਰਾ-ਕੁੱਲ ਕੇਸ-230,ਠੀਕ ਹੋਏ-165,ਮੌਤਾਂ-0
ਉੱਤਰਾਖੰਡ-ਕੁੱਲ ਕੇਸ-469,ਠੀਕ ਹੋਏ-79,ਮੌਤਾਂ-4
ਉੱਤਰ ਪ੍ਰਦੇਸ਼-ਕੁੱਲ ਕੇਸ- 6991,ਠੀਕ ਹੋਏ-3991,ਮੌਤਾਂ-182
ਪੱਛਮੀ ਬੰਗਾਲ-ਕੁੱਲ ਕੇਸ-4192, ਠੀਕ ਹੋਏ-1578,ਮੌਤਾਂ-289
