ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 3 ਲੱਖ 43 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ, ਜਦਕਿ 9900 ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ। ਉੱਥੇ ਹੀ ਹੁਣ ਤੱਕ 1 ਲੱਖ 80 ਹਜ਼ਾਰ ਤੋਂ ਵੱਧ ਮਰੀਜ਼ ਇਲਾਜ਼ ਤੋਂ ਬਾਅਦ ਸਿਹਤਯਾਬ ਵੀ ਹੋ ਗਏ ਹਨ।
10,667 new #COVID19 cases and 380 deaths reported in the last 24 hours. The total number of positive cases in the country now stands at 343091 including 1,53,178 active cases, 1,80,013 cured/discharged/migrated and 9,900 deaths: Ministry of Health and Family Welfare pic.twitter.com/O15XwZZe7T
— ANI (@ANI) June 16, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 10,667 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 380 ਮੌਤਾਂ ਹੋਈਆਂ ਹਨ, ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 343091 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 9900 ਤੱਕ ਪਹੁੰਚ ਗਿਆ ਹੈ। ਉੱਥੇ ਹੀ 1,80,013 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 1,53,178 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 41, ਠੀਕ ਹੋਏ -33, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-6456, ਠੀਕ ਹੋਏ-3316, ਮੌਤਾਂ-88
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-91, ਠੀਕ ਹੋਏ-7, ਮੌਤਾਂ-0
ਅਸਾਮ- ਕੁੱਲ ਕੇਸ-4158, ਠੀਕ ਹੋਏ-2166, ਮੌਤਾਂ-8
ਬਿਹਾਰ- ਕੁੱਲ ਕੇਸ-6650, ਠੀਕ ਹੋਏ-4409, ਮੌਤਾਂ-40
ਚੰਡੀਗੜ੍ਹ-ਕੁੱਲ ਕੇਸ-354, ਠੀਕ ਹੋਏ-296, ਮੌਤਾਂ-6
ਛੱਤੀਸਗੜ੍ਹ – ਕੁੱਲ ਕੇਸ – 1756, ਠੀਕ ਹੋਏ –890, ਮੌਤਾਂ –8
ਦਾਦਰਾ ਨਗਰ ਹਵੇਲੀ- ਕੁੱਲ ਕੇਸ-36, ਠੀਕ ਹੋਏ-5, ਮੌਤਾਂ-0
ਦਿੱਲੀ- ਕੁੱਲ ਕੇਸ-42829, ਠੀਕ ਹੋਏ-16427, ਮੌਤਾਂ-1400
ਗੋਆ- ਕੁੱਲ ਕੇਸ-592, ਠੀਕ ਹੋਏ-85, ਮੌਤਾਂ-0
ਗੁਜਰਾਤ- ਕੁੱਲ ਕੇਸ-24055, ਠੀਕ ਹੋਏ-16664, ਮੌਤਾਂ-1505
ਹਰਿਆਣਾ- ਕੁੱਲ ਕੇਸ-7722, ਠੀਕ ਹੋਏ-3565, ਮੌਤਾਂ-100
ਹਿਮਾਚਲ ਪ੍ਰਦੇਸ਼- ਕੁੱਲ ਕੇਸ-556, ਠੀਕ ਹੋਏ-353, ਮੌਤਾਂ-8
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-5220, ਠੀਕ ਹੋਏ-2604, ਮੌਤਾਂ-62
ਝਾਰਖੰਡ – ਕੁੱਲ ਕੇਸ-1763, ਠੀਕ ਹੋਏ-905, ਮੌਤਾਂ-8
ਕਰਨਾਟਕ- ਕੁੱਲ ਕੇਸ-7213, ਠੀਕ ਹੋਏ-4135, ਮੌਤਾਂ-89
ਕੇਰਲ- ਕੁੱਲ ਕੇਸ-2543 ਠੀਕ ਹੋਏ-1175, ਮੌਤਾਂ-20
ਲੱਦਾਖ-ਕੁੱਲ ਕੇਸ-555, ਠੀਕ ਹੋਏ-82, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-10935, ਠੀਕ ਹੋਏ-7903, ਮੌਤਾਂ-465
ਮਹਾਰਾਸ਼ਟਰ- ਕੁੱਲ ਕੇਸ-110744, ਠੀਕ ਹੋਏ-56049, ਮੌਤਾਂ-4128
ਮਨੀਪੁਰ- ਕੁੱਲ ਕੇਸ-490, ਠੀਕ ਹੋਏ-151, ਮੌਤਾਂ-0
ਮੇਘਾਲਿਆ- ਕੁੱਲ ਕੇਸ-44, ਠੀਕ ਹੋਏ-25, ਮੌਤਾਂ-1
ਮਿਜ਼ੋਰਮ- ਕੁੱਲ ਕੇਸ-117, ਠੀਕ ਹੋਏ-1, ਮੌਤਾਂ-0
ਨਾਗਾਲੈਂਡ- ਕੁੱਲ ਕੇਸ-177, ਠੀਕ ਹੋਏ-92, ਮੌਤਾਂ-0
ਉੜੀਸਾ- ਕੁੱਲ ਕੇਸ-4055, ਠੀਕ ਹੋਏ-2854, ਮੌਤਾਂ-11
ਪਡੂਚੇਰੀ- ਕੁੱਲ ਕੇਸ-202, ਠੀਕ ਹੋਏ-95, ਮੌਤਾਂ-5
ਪੰਜਾਬ – ਕੁੱਲ ਕੇਸ-3267, ਠੀਕ ਹੋਏ-2443, ਮੌਤਾਂ-71
ਰਾਜਸਥਾਨ- ਕੁੱਲ ਕੇਸ-12981 , ਠੀਕ ਹੋਏ-9785, ਮੌਤਾਂ-301
ਸਿੱਕਮ- ਕੁੱਲ ਕੇਸ-68, ਠੀਕ ਹੋਏ-4, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-46504, ਠੀਕ ਹੋਏ-25344, ਮੌਤਾਂ-479
ਤੇਲੰਗਾਨਾ-ਕੁੱਲ ਕੇਸ 5193, ਠੀਕ ਹੋਏ-2766, ਮੌਤਾਂ-187
ਤਿਰਪੁਰਾ-ਕੁੱਲ ਕੇਸ-1086,ਠੀਕ ਹੋਏ-433,ਮੌਤਾਂ-1
ਉੱਤਰਾਖੰਡ-ਕੁੱਲ ਕੇਸ-1845,ਠੀਕ ਹੋਏ-1189,ਮੌਤਾਂ-24
ਉੱਤਰ ਪ੍ਰਦੇਸ਼-ਕੁੱਲ ਕੇਸ- 13615,ਠੀਕ ਹੋਏ-8268,ਮੌਤਾਂ-399
ਪੱਛਮੀ ਬੰਗਾਲ-ਕੁੱਲ ਕੇਸ-11494, ਠੀਕ ਹੋਏ-5494,ਮੌਤਾਂ-485
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ- 7684
