ਪੰਜਾਬ ‘ਚ ਅੱਜ ਆ ਸਕਦਾ ਹੈ ਝੱਖੜ ਤੇ ਪੈ ਸਕਦਾ ਹੈ ਮੀਂਹ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਇਕ ਵਾਰ ਫਿਰ ਤੋਂ ਮੌਸਮ ਚ ਬਦਲਾਅ ਦੇਖਣ ਨੂੰ ਮਿਲਿਆ। ਪੰਜਾਬ ਚ ਫਿਰ ਤੋਂ ਧੁੱਪ ਨੇ ਆਪਣਾ ਜੋਰ ਦਿਖਾਉਣਾ ਸ਼ੁਰੂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਇਕ ਵਾਰ ਫਿਰ ਤੋਂ ਮੌਸਮ ਚ ਬਦਲਾਅ ਦੇਖਣ ਨੂੰ ਮਿਲਿਆ। ਪੰਜਾਬ ਚ ਫਿਰ ਤੋਂ ਧੁੱਪ ਨੇ ਆਪਣਾ ਜੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।

Heavy Storm in punjab  ਜਿਸ ਕਾਰਨ ਤਾਪਮਾਨ ਫਿਰ ਤੋਂ ਵਧ ਗਿਆ ਹੈ। ਪਰ ਮੌਸਮ ਵਿਭਾਗ ਨੇ ਇਕ ਵਾਰ ਤੋਂ ਪੰਜਾਬ ਹਰਿਆਣਾ ਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।

Heavy Storm in punjab

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮੌਮਸ ਵਿਭਾਗ ਨੇ ਸੰਭਾਵਨਾ ਜਤਾਈ ਹੈ ਕਿ ਬੁੱਧਵਾਰ ਰਾਤ ਤੱਕ ਮੀਂਹ ਪੈ ਸਕਦਾ ਹੈ।

rain 2

ਨਾਲ ਹੀ ਸੂਭੇ ਦੇ ਕਈ ਇਲਾਕਿਆਂ ‘ਚ ਹਨੇਰੀ ਵੀ ਆ ਸਕਦੀ ਹੈ। ਜਿਸ ਕਾਰਨ ਇਕ ਵਾਰ ਫਿਰ ਤੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ।

Leave a Reply

Your email address will not be published. Required fields are marked *