ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 20 ਫਰਵਰੀ ਤੋਂ ਕਿੰਨੌਰ ਚ ਹਿਮਸਥਲਨ ਦੇ ਬਾਅਦ ਬਰਫ ਚ ਦੱਬੇ ਜਵਾਨਾਂ ਨੂੰ ਲੈਕੇ ਹਿਮਾਚਲ ਪ੍ਰਦੇਸ਼ ਦੇ ਮੁੱਖਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕੀ ਖਰਾਬ ਮੌਸਮ ਕਰਕੇ ਰੇਸਕਯੂ ਆਪਰੇਸ਼ਨ ਚ ਦਿੱਕਤ ਆ ਰਹੀ ਹੈ | ਪਰ ਸਰਕਾਰ ਅਤੇ ਫੌਜ ਵੱਲੋਂ ਕੋਸ਼ਿਸ਼ਾਂ ਜਾਰੀ ਹੈ |
ਚੰਡੀਗੜ੍ਹ ਪਹੁੰਚੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵੱਲੋਂ ਏਅਰ ਸਟ੍ਰਾਇਕ ਤੇ ਵਿਰੋਧਿਆਂ ਦੇ ਵਾਰ ਤੇ ਪਲਟਵਾਰ ਕੀਤਾ ਗਿਆ |
Watch Video
