ਹੁਸ਼ਿਆਰਪੁਰ ਪੁਲਿਸ ਨੇ ਕਾਬੂ ਕੀਤਾ ਗਿਰੋਹ, ਪੁਲਿਸ ਨੇ 2 ਮੁਲਜ਼ਮ ਔਰਤਾਂ ਨੂੰ ਕੀਤਾ ਕਾਬੂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਪੁਲਿਸ ਨੇ ਇੱਕ ਗਿਰੋਹ ਨੂੰ ਹਿਰਾਸਤ ‘ਚ ਲਿਆ ਐ | ਜੋ ਰਾਹ ਚਲਦੇ ਭੋਲੇ ਭਾਲੇ ਰਾਜਗੀਰਾਂ ਨੂੰ ਹੱਥ ਦੇਕੇ ਘਰ ਛੱਡਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਪੁਲਿਸ ਨੇ ਇੱਕ ਗਿਰੋਹ ਨੂੰ ਹਿਰਾਸਤ ‘ਚ ਲਿਆ ਐ | ਜੋ ਰਾਹ ਚਲਦੇ ਭੋਲੇ ਭਾਲੇ ਰਾਜਗੀਰਾਂ ਨੂੰ ਹੱਥ ਦੇਕੇ ਘਰ ਛੱਡਣ ਦਾ ਬਹਾਨਾ ਬਣਾਕੇ ਬਲੈਕਮੇਲ ਕਰਦਾ ਸੀ | ਜਿਸਦੀ ਇੱਕ ਸ਼ਖਸ ਵਲੋਂ ਸ਼ਿਕਾਇਤ ਕੀਤੀ ਗਈ | ਜੋਕਿ ਖੁਦ ਇਸਦਾ ਸ਼ਿਕਾਰ ਹੋਇਆ |

ਤੇ 30 ਹਜ਼ਾਰ ਰੁਪਏ ਦੇਕੇ ਪਿੱਛਾ ਛਡਵਾਇਆ | ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਮੁਲਜ਼ਮ ਔਰਤਾਂ ਨੂੰ ਕਾਬੂ ਕੀਤਾ ਐ | ਪੁਲਿਸ ਗੰਭੀਰਤਾ ਨਾਲ ਮਾਮਲੇ ਦੀ ਪੜਤਾਲ ਕਰ ਰਹੀ ਐ |

Watch Video

https://youtu.be/3_vpMuT1jL4

Leave a Reply

Your email address will not be published. Required fields are marked *