ਸਲੋਕੁ ਮਃ ੩ ॥ ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ ॥ ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ ॥…
View More Hukamnama Sri Darbar Sahib: ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-February-2026Punjab Hind
Ludhiana Police takes major action : 200 ਅਸਲਾ ਲਾਈਸੈਂਸ ਕੀਤੇ ਰੱਦ, ਫਰਜ਼ੀ ਡੋਪ ਟੈਸਟ ਰਿਪੋਰਟਾਂ ਦੀ ਜਾਂਚ ਸ਼ੁਰੂ
ਲੁਧਿਆਣਾ: ਲੁਧਿਆਣਾ ਵਿੱਚ ਵਧ ਰਹੇ ਅਪਰਾਧਿਕ ਮਾਮਲਿਆਂ ਨੂੰ ਨੱਥ ਪਾਉਣ ਲਈ ਪੁਲਿਸ ਪ੍ਰਸ਼ਾਸਨ ਨੇ ਅਸਲਾ ਧਾਰਕਾਂ ਵਿਰੁੱਧ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਪੁਲਿਸ ਕਮਿਸ਼ਨਰ…
View More Ludhiana Police takes major action : 200 ਅਸਲਾ ਲਾਈਸੈਂਸ ਕੀਤੇ ਰੱਦ, ਫਰਜ਼ੀ ਡੋਪ ਟੈਸਟ ਰਿਪੋਰਟਾਂ ਦੀ ਜਾਂਚ ਸ਼ੁਰੂLudhiana Suicide : ਮਕਾਨ ਮਲਾਕ ਨੇ ਇਸ ਕਰਤੂਤ ਨੇ ਕਰ ਦਿੱਤੀ ਜ਼ਿੰਦਗੀ ਬਰਬਾਦ, ਵਿਆਉਤਾ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ
ਲੁਧਿਆਣਾ : ਲੁਧਿਆਣਾ ਦੇ ਥਾਣਾ ਟਿੱਬਾ ਨੂੰ ਅਧੀਨ ਸੁਰਜੀਤ ਕਲੋਨੀ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਮਕਾਨ ਮਾਲਕ ਵੱਲੋਂ ਇੱਕ ਵਿਆਹੀ…
View More Ludhiana Suicide : ਮਕਾਨ ਮਲਾਕ ਨੇ ਇਸ ਕਰਤੂਤ ਨੇ ਕਰ ਦਿੱਤੀ ਜ਼ਿੰਦਗੀ ਬਰਬਾਦ, ਵਿਆਉਤਾ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤਜਲੰਧਰ ‘ਚ ਹੈਵਾਨੀਅਤ: ਪਿਤਾ ਨੇ ਬਦਲਾ ਲੈਣ ਲਈ 6 ਸਾਲਾ ਪੁੱਤ ਨੂੰ ਦਿੱਤਾ ਜ਼ਹਿਰ, ਮਾਸੂਮ ਦੀ ਮੌਤ ਤੋਂ ਬਾਅਦ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਜਲੰਧਰ : ਜ਼ਿਲ੍ਹਾ ਜਾਲੰਧਰ ਦੇ ਥਾਣਾ ਪਾਤਾਰਾ ਅਧੀਨ ਆਉਂਦੇ ਪਿੰਡ ਹਜ਼ਾਰਾ ਵਿੱਚ ਇੱਕ ਪਿਤਾ ਵੱਲੋਂ ਆਪਣੀ ਹੀ ਔਲਾਦ ਦਾ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ…
View More ਜਲੰਧਰ ‘ਚ ਹੈਵਾਨੀਅਤ: ਪਿਤਾ ਨੇ ਬਦਲਾ ਲੈਣ ਲਈ 6 ਸਾਲਾ ਪੁੱਤ ਨੂੰ ਦਿੱਤਾ ਜ਼ਹਿਰ, ਮਾਸੂਮ ਦੀ ਮੌਤ ਤੋਂ ਬਾਅਦ ਪੁਲਿਸ ਨੇ ਕੀਤਾ ਗ੍ਰਿਫ਼ਤਾਰਇਨਸਾਫ਼ ਦੀ ਗੁਹਾਰ: ਛੋਟੇ ਬੇਟੇ ਸਮੇਤ ਮਾਨਸਾ SSP ਦਫ਼ਤਰ ਦੇ ਬਾਹਰ ਧਰਨੇ ‘ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ
ਮਾਨਸਾ : ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਇੱਕ ਵਾਰ ਫਿਰ ਇਨਸਾਫ਼ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਉਤਰ ਆਏ ਹਨ।…
View More ਇਨਸਾਫ਼ ਦੀ ਗੁਹਾਰ: ਛੋਟੇ ਬੇਟੇ ਸਮੇਤ ਮਾਨਸਾ SSP ਦਫ਼ਤਰ ਦੇ ਬਾਹਰ ਧਰਨੇ ‘ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾਹੋਟਲ ‘ਚ ਮਹਿਬੂਬਾ ਨਾਲ ‘ਰੰਗਰਲੀਆਂ’ ਮਨਾ ਰਿਹਾ ਸੀ ਅਧਿਆਪਕ ਪਤੀ, ਪਤਨੀ ਨੇ ਰੰਗੇ ਹੱਥੀਂ ਫੜ ਕੇ ਪੁਲਿਸ ਬੁਲਾਈ
ਝੱਜਰ : ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿੱਚ ਪਤੀ-ਪਤਨੀ ਅਤੇ ਪ੍ਰੇਮ ਸਬੰਧਾਂ ਨਾਲ ਜੁੜਿਆ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਕ ਮਹਿਲਾ ਨੇ ਆਪਣੇ ਅਧਿਆਪਕ ਪਤੀ…
View More ਹੋਟਲ ‘ਚ ਮਹਿਬੂਬਾ ਨਾਲ ‘ਰੰਗਰਲੀਆਂ’ ਮਨਾ ਰਿਹਾ ਸੀ ਅਧਿਆਪਕ ਪਤੀ, ਪਤਨੀ ਨੇ ਰੰਗੇ ਹੱਥੀਂ ਫੜ ਕੇ ਪੁਲਿਸ ਬੁਲਾਈਭਾਈਚਾਰਕ ਸਾਂਝ ਦੀ ਮਿਸਾਲ: ਸੰਗਰੂਰ ਦੇ ਪੰਡਿਤ ਪਰਿਵਾਰ ਨੇ ਮਸਜਿਦ ਲਈ ਦਾਨ ਕੀਤੀ ਲੱਖਾਂ ਦੀ ਜ਼ਮੀਨ, ਦੇਸ਼ ਭਰ ‘ਚ ਹੋ ਰਹੀ ਸ਼ਲਾਘਾ
ਸੰਗਰੂਰ : ਪੰਜਾਬ ਦੀ ਧਰਤੀ ਹਮੇਸ਼ਾ ਹੀ ਆਪਸੀ ਸਾਂਝ ਅਤੇ ਧਾਰਮਿਕ ਸਹਿਣਸ਼ੀਲਤਾ ਦਾ ਗੜ੍ਹ ਰਹੀ ਹੈ। ਇਸ ਦੀ ਇੱਕ ਤਾਜ਼ਾ ਅਤੇ ਬੇਹੱਦ ਸੁੰਦਰ ਮਿਸਾਲ ਜ਼ਿਲ੍ਹਾ…
View More ਭਾਈਚਾਰਕ ਸਾਂਝ ਦੀ ਮਿਸਾਲ: ਸੰਗਰੂਰ ਦੇ ਪੰਡਿਤ ਪਰਿਵਾਰ ਨੇ ਮਸਜਿਦ ਲਈ ਦਾਨ ਕੀਤੀ ਲੱਖਾਂ ਦੀ ਜ਼ਮੀਨ, ਦੇਸ਼ ਭਰ ‘ਚ ਹੋ ਰਹੀ ਸ਼ਲਾਘਾਪਟਨਾ ਸਿਵਲ ਕੋਰਟ ‘ਚ ਬੰਬ ਦੀ ਦਹਿਸ਼ਤ: ਰਾਤ 1 ਵਜੇ ਆਈ ਈ-ਮੇਲ ‘ਚ RDX ਹੋਣ ਦਾ ਦਾਅਵਾ, ਪੂਰੀ ਇਮਾਰਤ ਕਰਵਾਈ ਗਈ ਖਾਲੀ
ਪਟਨਾ : ਬੁੱਧਵਾਰ ਸਵੇਰੇ ਪਟਨਾ ਸਿਵਲ ਕੋਰਟ ਉਸ ਸਮੇਂ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਈ, ਜਦੋਂ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਖ਼ੌਫ਼ਨਾਕ ਧਮਕੀ ਮਿਲੀ।…
View More ਪਟਨਾ ਸਿਵਲ ਕੋਰਟ ‘ਚ ਬੰਬ ਦੀ ਦਹਿਸ਼ਤ: ਰਾਤ 1 ਵਜੇ ਆਈ ਈ-ਮੇਲ ‘ਚ RDX ਹੋਣ ਦਾ ਦਾਅਵਾ, ਪੂਰੀ ਇਮਾਰਤ ਕਰਵਾਈ ਗਈ ਖਾਲੀਮੁਸੀਬਤ ‘ਚ ਫਸੇ ਰਾਜਪਾਲ ਯਾਦਵ ਦੀ ਮਦਦ ਲਈ ਅੱਗੇ ਆਇਆ ਸੰਗੀਤ ਜਗਤ, ਮਿਊਜ਼ਿਕ ਪ੍ਰੋਡਿਊਸਰ ਰਾਓ ਇੰਦਰਜੀਤ ਨੇ ਦਿੱਤੀ 1.1 ਕਰੋੜ ਦੀ ਸਹਾਇਤਾ
ਮੁੰਬਈ : ਆਪਣੀ ਸ਼ਾਨਦਾਰ ਕਾਮੇਡੀ ਨਾਲ ਕਰੋੜਾਂ ਦਿਲਾਂ ‘ਤੇ ਰਾਜ ਕਰਨ ਵਾਲੇ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਇਨੀਂ ਦਿਨੀਂ ਕਾਨੂੰਨੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ।…
View More ਮੁਸੀਬਤ ‘ਚ ਫਸੇ ਰਾਜਪਾਲ ਯਾਦਵ ਦੀ ਮਦਦ ਲਈ ਅੱਗੇ ਆਇਆ ਸੰਗੀਤ ਜਗਤ, ਮਿਊਜ਼ਿਕ ਪ੍ਰੋਡਿਊਸਰ ਰਾਓ ਇੰਦਰਜੀਤ ਨੇ ਦਿੱਤੀ 1.1 ਕਰੋੜ ਦੀ ਸਹਾਇਤਾOperation ‘Prahar-2’: ਨਸ਼ਿਆਂ ਲਈ ਬਦਨਾਮ ਪਿੰਡ ਪਨਿਆੜ ‘ਚ ਪੁਲਿਸ ਦੀ ਵੱਡੀ ਰੇਡ, ਸਰਪੰਚ ਬੋਲੇ— ’80 ਫੀਸਦੀ ਸੁਧਾਰ, ਪਰ ਜੰਗ ਜਾਰੀ’
ਗੁਰਦਾਸਪੁਰ : ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਅਪਰਾਧਿਕ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ‘ਆਪ੍ਰੇਸ਼ਨ ਪ੍ਰਹਾਰ-2’ ਤਹਿਤ ਗੁਰਦਾਸਪੁਰ ਪੁਲਿਸ ਨੇ ਸਰਹੱਦੀ ਇਲਾਕਿਆਂ…
View More Operation ‘Prahar-2’: ਨਸ਼ਿਆਂ ਲਈ ਬਦਨਾਮ ਪਿੰਡ ਪਨਿਆੜ ‘ਚ ਪੁਲਿਸ ਦੀ ਵੱਡੀ ਰੇਡ, ਸਰਪੰਚ ਬੋਲੇ— ’80 ਫੀਸਦੀ ਸੁਧਾਰ, ਪਰ ਜੰਗ ਜਾਰੀ’