ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਦੇ ਕਸਬਾ ਘੱਲਖੁਰਦ ਵਿੱਚ ਪੈਸਿਆਂ ਦੇ ਆਪਸੀ ਲੈਣ-ਦੇਣ ਨੂੰ ਲੈ ਕੇ ਇੱਕ ਭਿਆਨਕ ਟਕਰਾਅ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ…
View More Ferozepur Murder : ਪੈਸਿਆਂ ਦੇ ਲੈਣ-ਦੇਣ ਕਾਰਨ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲPunjab Hind
ਗਊ ਤਸਕਰੀ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ, ਕੈਂਟਰ ਸਵਾਰ 4 ਤਸਕਰ ਕਾਬੂ, 16 ਗਾਵਾਂ ਬਰਾਮਦ
ਕੋਟਕਪੂਰਾ: ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਅਧੀਨ ਆਉਂਦੇ ਥਾਣਾ ਸਦਰ ਦੀ ਪੁਲਿਸ ਨੇ ਗਊ ਰੱਖਿਆ ਦਲ ਦੀ ਸ਼ਿਕਾਇਤ ‘ਤੇ ਮੁਸਤੈਦੀ ਦਿਖਾਉਂਦਿਆਂ ਗਊ ਤਸਕਰੀ ਦੇ ਇੱਕ ਵੱਡੇ…
View More ਗਊ ਤਸਕਰੀ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ, ਕੈਂਟਰ ਸਵਾਰ 4 ਤਸਕਰ ਕਾਬੂ, 16 ਗਾਵਾਂ ਬਰਾਮਦValentine’s Day gift : ਸਲਮਾਨ ਖਾਨ ਦੀ ਫ਼ਿਲਮ ‘Battle of Galwan’ ਦਾ ਰੋਮਾਂਟਿਕ ਗੀਤ ‘Main hoon’ ਹੋਇਆ ਰਿਲੀਜ਼
ਮੁੰਬਈ: ਬਾਲੀਵੁੱਡ ਦੇ ‘ਦਬੰਗ’ ਸਟਾਰ ਸਲਮਾਨ ਖਾਨ ਅੱਜਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ‘Battle of Galwan’ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਅਰਿਜੀਤ ਸਿੰਘ…
View More Valentine’s Day gift : ਸਲਮਾਨ ਖਾਨ ਦੀ ਫ਼ਿਲਮ ‘Battle of Galwan’ ਦਾ ਰੋਮਾਂਟਿਕ ਗੀਤ ‘Main hoon’ ਹੋਇਆ ਰਿਲੀਜ਼Movie Review : ਵਿਸ਼ਾਲ ਭਾਰਦਵਾਜ ਦੀ ‘O’Romeo’ ਰਿਲੀਜ਼; ਸ਼ਾਹਿਦ ਕਪੂਰ ਦਾ ‘ਹੁਸੈਨ ਉਸਤਰਾ’ ਵਾਲਾ ਅੰਦਾਜ਼ ਫੈਨਜ਼ ਦੇ ਹੋਇਆ ਰੂ-ਬ-ਰੂ
ਮੁੰਬਈ: ਬਾਲੀਵੁੱਡ ਦੇ ਦਿੱਗਜ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੀ ਬਹੁ-ਉਡੀਕੀ ਫ਼ਿਲਮ ‘O’Romeo’ ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇ ਚੁੱਕੀ ਹੈ। ਇਸ ਫ਼ਿਲਮ ਵਿੱਚ ਸ਼ਾਹਿਦ ਕਪੂਰ ‘ਹੁਸੈਨ…
View More Movie Review : ਵਿਸ਼ਾਲ ਭਾਰਦਵਾਜ ਦੀ ‘O’Romeo’ ਰਿਲੀਜ਼; ਸ਼ਾਹਿਦ ਕਪੂਰ ਦਾ ‘ਹੁਸੈਨ ਉਸਤਰਾ’ ਵਾਲਾ ਅੰਦਾਜ਼ ਫੈਨਜ਼ ਦੇ ਹੋਇਆ ਰੂ-ਬ-ਰੂਅਮਰੀਕਾ ‘ਚ ਭਾਰਤੀ ਵਿਦਿਆਰਥੀ ਲਾਪਤਾ, ਕੈਲੀਫੋਰਨੀਆ ਪੁਲਿਸ ਵੱਲੋਂ ਭਾਲ ਜਾਰੀ
ਕੈਲੀਫੋਰਨੀਆ : ਅਮਰੀਕਾ ਦੀ ਮਸ਼ਹੂਰ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਿਹਾ 22 ਸਾਲ ਦਾ ਭਾਰਤੀ ਵਿਦਿਆਰਥੀ ਸਾਕੇਤ ਸ੍ਰੀਨਿਵਾਸਈਆ ਪਿਛਲੇ ਕਈ ਦਿਨਾਂ ਤੋਂ ਲਾਪਤਾ…
View More ਅਮਰੀਕਾ ‘ਚ ਭਾਰਤੀ ਵਿਦਿਆਰਥੀ ਲਾਪਤਾ, ਕੈਲੀਫੋਰਨੀਆ ਪੁਲਿਸ ਵੱਲੋਂ ਭਾਲ ਜਾਰੀਕੋਲਕਾਤਾ ਹਵਾਈ ਅੱਡੇ ‘ਤੇ ਹੜਕੰਪ: ਸ਼ਿਲਾਂਗ ਜਾਣ ਵਾਲੀ ਇੰਡੀਗੋ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਕੋਲਕਾਤਾ : ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ਨੀਵਾਰ ਸਵੇਰੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਸ਼ਿਲਾਂਗ ਜਾਣ ਵਾਲੀ…
View More ਕੋਲਕਾਤਾ ਹਵਾਈ ਅੱਡੇ ‘ਤੇ ਹੜਕੰਪ: ਸ਼ਿਲਾਂਗ ਜਾਣ ਵਾਲੀ ਇੰਡੀਗੋ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ‘ਕਮਿਊਨਿਟੀ ਫਿਊਨਰਲ ਵੈਨ’ ਸੇਵਾ ਦੀ ਸ਼ੁਰੂਆਤ; ਬਲੌਂਗੀ ਸ਼ਮਸ਼ਾਨ ਘਾਟ ਨੂੰ ਮਿਲੀ ਵੱਡੀ ਸਹੂਲਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਨਿਵਾਸੀਆਂ ਨੂੰ ਅੰਤਿਮ ਸਸਕਾਰ ਦੇ ਸਮੇਂ ਆ ਰਹੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ ਅੱਜ ਜ਼ਿਲ੍ਹਾ…
View More ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ‘ਕਮਿਊਨਿਟੀ ਫਿਊਨਰਲ ਵੈਨ’ ਸੇਵਾ ਦੀ ਸ਼ੁਰੂਆਤ; ਬਲੌਂਗੀ ਸ਼ਮਸ਼ਾਨ ਘਾਟ ਨੂੰ ਮਿਲੀ ਵੱਡੀ ਸਹੂਲਤਮਸ਼ਹੂਰ ਅਭਿਨੇਤਰੀ ਨੂੰ ਮਿਲੀ ਜਾਨੋਂ ਮਾਰਣ ਦੀ ਧਮਕੀ, 10 ਕਰੋੜ ਦੀ ਮੰਗੀ ਫਿਰੋਤੀ
ਮੁੰਬਈ : ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਨੂੰ ਜਾਨੋਂ ਮਾਰਣ ਦੀ ਧਮਕੀ ਦਿੱਤੀ…
View More ਮਸ਼ਹੂਰ ਅਭਿਨੇਤਰੀ ਨੂੰ ਮਿਲੀ ਜਾਨੋਂ ਮਾਰਣ ਦੀ ਧਮਕੀ, 10 ਕਰੋੜ ਦੀ ਮੰਗੀ ਫਿਰੋਤੀਜਲੰਧਰ ‘ਚ ਗੈਂਗਸਟਰਾਂ ਦੇ ਹੌਸਲੇ ਬੁਲੰਦ: ‘ਆਪ’ ਆਗੂ ਦੇ ਕਤਲ ਤੋਂ ਬਾਅਦ ਹੁਣ ਗਾਇਕਾ ਜੋਤੀ ਨੂਰਾ ਦੇ ਘਰ ਬਾਹਰ ਫਾਇਰਿੰਗ
ਜਲੰਧਰ : ਪੰਜਾਬ ਦੇ ਉਦਯੋਗਿਕ ਸ਼ਹਿਰ ਜਲੰਧਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਡਾਵਾਂਡੋਲ ਹੁੰਦੀ ਨਜ਼ਰ ਆ ਰਹੀ ਹੈ। ਪਿਛਲੇ ਹਫ਼ਤੇ ਆਮ ਆਦਮੀ ਪਾਰਟੀ ਦੇ ਆਗੂ…
View More ਜਲੰਧਰ ‘ਚ ਗੈਂਗਸਟਰਾਂ ਦੇ ਹੌਸਲੇ ਬੁਲੰਦ: ‘ਆਪ’ ਆਗੂ ਦੇ ਕਤਲ ਤੋਂ ਬਾਅਦ ਹੁਣ ਗਾਇਕਾ ਜੋਤੀ ਨੂਰਾ ਦੇ ਘਰ ਬਾਹਰ ਫਾਇਰਿੰਗਉੱਤਰ ਭਾਰਤ ਦੇ ਮੌਸਮ ਵਿੱਚ ਵੱਡੀ ਤਬਦੀਲੀ: ਪਹਾੜਾਂ ‘ਚ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ‘ਚ ਵਧੇਗੀ ਤਪਸ਼
ਮੋਹਾਲੀ : ਉੱਤਰੀ ਭਾਰਤ ਵਿੱਚ ਇੱਕ ਵਾਰ ਫਿਰ ਮੌਸਮ ਦਾ ਮਿਜ਼ਾਜ ਬਦਲਣ ਵਾਲਾ ਹੈ। ਆਉਣ ਵਾਲੇ ਦਿਨਾਂ ਵਿੱਚ ਪੱਛਮੀ ਹਿਮਾਲੀਅਨ ਖੇਤਰਾਂ ਵਿੱਚ ਮੀਂਹ ਅਤੇ ਬਰਫ਼ਬਾਰੀ…
View More ਉੱਤਰ ਭਾਰਤ ਦੇ ਮੌਸਮ ਵਿੱਚ ਵੱਡੀ ਤਬਦੀਲੀ: ਪਹਾੜਾਂ ‘ਚ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ‘ਚ ਵਧੇਗੀ ਤਪਸ਼