ਅਬੋਹਰ: ਪ੍ਰਾਪਰਟੀ ਐਡਵਾਈਜ਼ਰਾਂ ਦੇ ਝਾਂਸੇ ਵਿੱਚ ਆ ਕੇ ਆਪਣੀ ਕਰੋੜਾਂ ਰੁਪਏ ਦੀ ਜ਼ਮੀਨ ਗੁਆਉਣ ਵਾਲੇ ਇੱਕ ਨੌਜਵਾਨ ਕਿਸਾਨ ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ…
View More ਪ੍ਰਾਪਰਟੀ ਐਡਵਾਈਜ਼ਰਾਂ ਦੀ ਠੱਗੀ ਨੇ ਲਈ ਨੌਜਵਾਨ ਕਿਸਾਨ ਦੀ ਜਾਨ; ਕਰੋੜਾਂ ਦੀ ਜ਼ਮੀਨ ਹੜੱਪਣ ਦੇ ਦੋਸ਼ ਹੇਠ 5 ਵਿਰੁੱਧ ਕੇਸ ਦਰਜHindi News
ਬੇਅਦਬੀ ਮਾਮਲੇ ‘ਤੇ ਦਲ ਖ਼ਾਲਸਾ ਨੇ CM ਮਾਨ ਨੂੰ ਲਿਖੀ ਖੁੱਲ੍ਹੀ ਚਿੱਠੀ; ਕਿਹਾ- ‘ਸਿਰਫ਼ ਸਖ਼ਤ ਕਾਨੂੰਨ ਨਾਲ ਨਹੀਂ, ਦੋਸ਼ੀਆਂ ‘ਤੇ ਨਕੇਲ ਪਾਉਣ ਨਾਲ ਮਿਲੇਗਾ ਇਨਸਾਫ਼’
ਅੰਮ੍ਰਿਤਸਰ : 13 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਦੇ ਸੱਦੇ ਗਏ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਪੰਥਕ ਜਥੇਬੰਦੀ ‘ਦਲ ਖ਼ਾਲਸਾ’ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ…
View More ਬੇਅਦਬੀ ਮਾਮਲੇ ‘ਤੇ ਦਲ ਖ਼ਾਲਸਾ ਨੇ CM ਮਾਨ ਨੂੰ ਲਿਖੀ ਖੁੱਲ੍ਹੀ ਚਿੱਠੀ; ਕਿਹਾ- ‘ਸਿਰਫ਼ ਸਖ਼ਤ ਕਾਨੂੰਨ ਨਾਲ ਨਹੀਂ, ਦੋਸ਼ੀਆਂ ‘ਤੇ ਨਕੇਲ ਪਾਉਣ ਨਾਲ ਮਿਲੇਗਾ ਇਨਸਾਫ਼’Patiala Police’s big success: 24 ਘੰਟਿਆਂ ‘ਚ ਸੁਲਝਾਇਆ ਅੰਨ੍ਹਾ ਕਤਲ ਕੇਸ; ਪ੍ਰੇਮਿਕਾ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਮੁੱਖ ਮੁਲਜ਼ਮ ਗ੍ਰਿਫ਼ਤਾਰ
ਪਟਿਆਲਾ: ਪਟਿਆਲਾ ਪੁਲਿਸ ਨੇ ਇੱਕ ਸਖ਼ਤ ਕਾਰਵਾਈ ਕਰਦਿਆਂ ਮਹਿਜ਼ 24 ਘੰਟਿਆਂ ਦੇ ਅੰਦਰ-ਅੰਦਰ ਇੱਕ ਸਨਸਨੀਖੇਜ਼ ਅੰਨ੍ਹੇ ਕਤਲ (Blind Murder) ਦੀ ਗੁੱਥੀ ਸੁਲਝਾਉਣ ਵਿੱਚ ਸਫਲਤਾ ਹਾਸਲ…
View More Patiala Police’s big success: 24 ਘੰਟਿਆਂ ‘ਚ ਸੁਲਝਾਇਆ ਅੰਨ੍ਹਾ ਕਤਲ ਕੇਸ; ਪ੍ਰੇਮਿਕਾ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਮੁੱਖ ਮੁਲਜ਼ਮ ਗ੍ਰਿਫ਼ਤਾਰਫਿਰੋਜ਼ਪੁਰ ਦੀਆਂ ਮੰਡੀਆਂ ਵਿੱਚ ਕਣਕ ਦੀ ਦਸਤਕ; ਖਰਾਬ ਮੌਸਮ ਨੇ ਵਧਾਈ ਕਿਸਾਨਾਂ ਦੀ ਚਿੰਤਾ
ਫਿਰੋਜ਼ਪੁਰ: ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਪੂਰੀ ਤਰ੍ਹਾਂ ਭਖ ਗਿਆ ਹੈ। ਕਿਸਾਨਾਂ ਨੇ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਦੀ ਕਟਾਈ ਕਰਕੇ…
View More ਫਿਰੋਜ਼ਪੁਰ ਦੀਆਂ ਮੰਡੀਆਂ ਵਿੱਚ ਕਣਕ ਦੀ ਦਸਤਕ; ਖਰਾਬ ਮੌਸਮ ਨੇ ਵਧਾਈ ਕਿਸਾਨਾਂ ਦੀ ਚਿੰਤਾMajor accident in Vrindavan: ਯਮੁਨਾ ਨਦੀ ‘ਚ ਸਟੀਮਰ ਪਲਟਣ ਕਾਰਨ ਮਚੀ ਹਾਹਾਕਾਰ; 10 ਲੋਕਾਂ ਦੀ ਮੌਤ ਦੀ ਸ਼ੰਕਾ
ਵ੍ਰਿੰਦਾਵਨ: ਧਾਰਮਿਕ ਨਗਰੀ ਵ੍ਰਿੰਦਾਵਨ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੇਸ਼ੀ ਘਾਟ ਦੇ ਨੇੜੇ ਯਮੁਨਾ ਨਦੀ ਵਿੱਚ ਸ਼ਰਧਾਲੂਆਂ ਨਾਲ ਭਰਿਆ ਇੱਕ…
View More Major accident in Vrindavan: ਯਮੁਨਾ ਨਦੀ ‘ਚ ਸਟੀਮਰ ਪਲਟਣ ਕਾਰਨ ਮਚੀ ਹਾਹਾਕਾਰ; 10 ਲੋਕਾਂ ਦੀ ਮੌਤ ਦੀ ਸ਼ੰਕਾਫਗਵਾੜਾ ਦਾਣਾ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਦਾ ਆਗਾਜ਼; MP ਚੱਬੇਵਾਲ ਤੇ DC ਬਾਂਸਲ ਨੇ ਕਰਵਾਈ ਸ਼ੁਰੂਆਤ
ਫਗਵਾੜਾ: ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ਾਂ ਤੋਂ ਬਾਅਦ ਅੱਜ ਫਗਵਾੜਾ ਦੀ ਮੁੱਖ ਦਾਣਾ ਮੰਡੀ…
View More ਫਗਵਾੜਾ ਦਾਣਾ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਦਾ ਆਗਾਜ਼; MP ਚੱਬੇਵਾਲ ਤੇ DC ਬਾਂਸਲ ਨੇ ਕਰਵਾਈ ਸ਼ੁਰੂਆਤਅੰਮ੍ਰਿਤਸਰ ਦੇ ਟੋਲ ਪਲਾਜ਼ਿਆਂ ‘ਤੇ ਕਿਸਾਨਾਂ ਦਾ ਹੱਲਾ-ਬੋਲ; ਕੇਂਦਰ ਖ਼ਿਲਾਫ਼ ਆਰੰਭਿਆ ਤਿੱਖਾ ਸੰਘਰਸ਼
ਅੰਮ੍ਰਿਤਸਰ: ਪੰਜਾਬ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਮਾਹੌਲ ਗਰਮਾ ਗਿਆ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ-ਵੱਖ ਟੋਲ ਪਲਾਜ਼ਿਆਂ ‘ਤੇ ਕਿਸਾਨ ਜਥੇਬੰਦੀਆਂ ਵੱਲੋਂ…
View More ਅੰਮ੍ਰਿਤਸਰ ਦੇ ਟੋਲ ਪਲਾਜ਼ਿਆਂ ‘ਤੇ ਕਿਸਾਨਾਂ ਦਾ ਹੱਲਾ-ਬੋਲ; ਕੇਂਦਰ ਖ਼ਿਲਾਫ਼ ਆਰੰਭਿਆ ਤਿੱਖਾ ਸੰਘਰਸ਼ਚੱਕ ਖੁੰਡਵਾਲਾ ‘ਚ ਅੱਧੀ ਰਾਤ ਨੂੰ ਹੰਗਾਮਾ, ਇਤਰਾਜ਼ਯੋਗ ਹਾਲਤ ‘ਚ ਦੋ ਲੜਕੇ ਤੇ ਦੋ ਲੜਕੀਆਂ ਕਾਬੂ
ਜਲਾਲਾਬਾਦ : ਹਲਕਾ ਜਲਾਲਾਬਾਦ ਦੇ ਅਧੀਨ ਆਉਂਦੇ ਪਿੰਡ ਚੱਕ ਖੁੰਡਵਾਲਾ ਵਿੱਚ ਬੀਤੀ ਅੱਧੀ ਰਾਤ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ, ਜਦੋਂ ਪਿੰਡ ਵਾਸੀਆਂ ਨੇ ਇੱਕ…
View More ਚੱਕ ਖੁੰਡਵਾਲਾ ‘ਚ ਅੱਧੀ ਰਾਤ ਨੂੰ ਹੰਗਾਮਾ, ਇਤਰਾਜ਼ਯੋਗ ਹਾਲਤ ‘ਚ ਦੋ ਲੜਕੇ ਤੇ ਦੋ ਲੜਕੀਆਂ ਕਾਬੂਫਿਰੋਜ਼ਪੁਰ-ਫਾਜ਼ਿਲਕਾ ਹਾਈਵੇ ‘ਤੇ ਬਣੇ ‘ਮੌਤ ਦੇ ਖੱਡੇ’, ਰੋਜ਼ਾਨਾ ਵਾਪਰ ਰਹੇ ਹਾਦਸਿਆਂ ਕਾਰਨ ਲੋਕਾਂ ‘ਚ ਭਾਰੀ ਰੋਸ
ਜਲਾਲਾਬਾਦ: ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ‘ਤੇ ਸਥਿਤ ਜਲਾਲਾਬਾਦ ਦੇ ਵੈਲਕਮ ਪੁਆਇੰਟ ਬੱਸ ਸਟੈਂਡ ਦੇ ਨਜ਼ਦੀਕ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਸੜਕ ‘ਤੇ ਖੜ੍ਹੇ ਬਰਸਾਤ ਦੇ…
View More ਫਿਰੋਜ਼ਪੁਰ-ਫਾਜ਼ਿਲਕਾ ਹਾਈਵੇ ‘ਤੇ ਬਣੇ ‘ਮੌਤ ਦੇ ਖੱਡੇ’, ਰੋਜ਼ਾਨਾ ਵਾਪਰ ਰਹੇ ਹਾਦਸਿਆਂ ਕਾਰਨ ਲੋਕਾਂ ‘ਚ ਭਾਰੀ ਰੋਸਸਿਵਲ ਹਸਪਤਾਲ ‘ਚ ਚੋਰਾਂ ਦੇ ਹੌਸਲੇ ਬੁਲੰਦ, ਨਿਰਮਾਣ ਅਧੀਨ ਇਮਾਰਤ ‘ਚੋਂ ਲੋਹਾ ਅਤੇ ਸਰੀਆ ਚੋਰੀ; ਘਟਨਾ CCTV ‘ਚ ਕੈਦ
ਪਠਾਨਕੋਟ: ਪਠਾਨਕੋਟ ਸ਼ਹਿਰ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਵਧ ਚੁੱਕੇ ਹਨ ਕਿ ਹੁਣ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ। ਚੋਰਾਂ ਵੱਲੋਂ ਹੁਣ…
View More ਸਿਵਲ ਹਸਪਤਾਲ ‘ਚ ਚੋਰਾਂ ਦੇ ਹੌਸਲੇ ਬੁਲੰਦ, ਨਿਰਮਾਣ ਅਧੀਨ ਇਮਾਰਤ ‘ਚੋਂ ਲੋਹਾ ਅਤੇ ਸਰੀਆ ਚੋਰੀ; ਘਟਨਾ CCTV ‘ਚ ਕੈਦ